Daily Archives: 05/02/2013
ਪਾਕਿਸਤਾਨ ‘ਚ ਭਾਰਤੀ ਕੈਦੀ ਸਰਬਜੀਤ ਸਿੰਘ ਦਾ ਦੇਹਾਂਤ
ਆਖਰ ਨੂੰ ਪਾਕਿਸਤਾਨ ਵਿੱਚ ਫਾਂਸੀ ਦੀ ਸਜ਼ਾ ਹਾਸਲ ਭਾਰਤੀ ਨਾਗਰਿਕ 49 ਸਾਲਾ ਸਰਬਜੀਤ ਸਿੰਘ ਨੇ ਲਾਹੌਰ ਦੇ ਜਿਨਾਹ ਹਸਪਤਾਲ 'ਚ ਭਾਰਤੀ ਸਮੇਂ ਮੁਤਾਬਕ ਵੀਰਵਾਰ ਰਾਤ 1.30 ਵਜੇ ਆਖਰੀ ਸਾਹ ਲਿਆ। ਖ਼ਬਰ ਮੁਤਾਬਕ ਜਿਨਾਹ ਹਸਪਤਾਲ...