8.3 C
New Zealand
Thursday, September 21, 2017

7 ਅਕਤੂਬਰ ਨੂੰ ਦੀਵਾਲੀ ਮੇਲਾ 2017 ‘ਚ ‘ਹਰਭਜਨ ਮਾਨ ਲਾਈਵ ਈਨ ਆਕਲੈਂਡ’ 

ਪਾਪਾਟੋਏਟੋਏ (ਆਕਲੈਂਡ), 13 ਸਤੰਬਰ – ਇੱਥੇ 7 ਅਕਤੂਬਰ ਦਿਨ ਸ਼ਨੀਵਾਰ ਨੂੰ ਹੰਟਰ ਕਾਰਨਰ ਵਿਖੇ ਹੋਣ ਵਾਲੇ ਦੀਵਾਲੀ ਮੇਲਾ 2017 ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ‘ਹਰਭਜਨ ਮਾਨ ਲਾਈਵ ਈਨ ਆਕਲੈਂਡ’ ਵਿੱਚ ਪੇਸ਼ਕਾਰੀ ਦੇਣ ਆ ਰਹੇ ਹਨ। ਇਸ ਦੀਵਾਲੀ ਮੇਲੇ ਏਰੀਕ ਬੇਕ੍ਰ ਪਲੇਸ, ਪਾਪਾਟੋਏਟੋਏ ਦੀ ਕਾਰ ਪਾਰਕਿੰਗ ਵਿੱਚ ਹੋਵੇਗਾ। ਇਸ ਮੇਲੇ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ 2.00 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਸੱਭਿਆਚਾਰਕ ਗਾਇਕੀ ਦਾ ਰੰਗ ਬੰਨ੍ਹਣਗੇ। ਇਸ ਦੀਵਾਲੀ ਮੇਲਾ ਭੰਗੜਾ, ਗਿੱਧਾ, ਬਾਲੀਵੁੱਡ ਡਾਂਸ, ਫੂਡ ਸਟਾਲ ਆਦਿ ਹੋਣਗੇ।

Related News

More News

“Museum Celebrates 75 Years”

The celebrations of the 75th anniversary of women in New Zealand Police continue with a major...

ਬਾਦਲ ਸਰਕਾਰ ਵਿਰੋਧੀ ਪਾਰਟੀ ਵਾਲੇ ਵਿਧਾਇਕਾਂ ਨਾਲ ਵਿਤਕਰਾ ਬੰਦ ਕਰੇ – ਗੁਰਇਕਬਾਲ ਕੌਰ

ਸ਼ਹੀਦ ਭਗਤ ਸਿੰਘ ਨਗਰ ਵਾਸੀਆਂ ਵੱਲੋਂ ਵਿਧਾਇਕਾ ਦੇ ਸਨਮਾਨ 'ਚ ਭਾਰੀ ਇਕੱਠ ਕੈਲੇਫੋਰਨੀਆ (ਹੁਸਨ ਲੜੋਆ ਬੰਗਾ)...

ਤੀਜੇ ਗੇੜ ਦੌਰਾਨ ਦਿੱਲੀ, ਹਰਿਆਣਾ ਸਮੇਤ 11 ਸੂਬਿਆਂ ‘ਚ ਵੋਟਾਂ ਅੱਜ ਪੈ ਰਹੀਆਂ

ਨਵੀਂ ਦਿੱਲੀ, 10 ਅਪ੍ਰੈਲ - 16ਵੀਂ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ ਅੱਜ ਦਿੱਲੀ,...

Race Relations Day and positive news about our economy

Prime Minister’s weekly column   Last Thursday marked Race Relations Day in New Zealand. The day...

ਪੇਸ ਤੇ ਸਟੈਪਨੇਕ ਦਾ ਆਸਟਰੇਲੀਅਨ ਓਪਨ ਦੇ ਡਬਲਜ਼ ਖ਼ਿਤਾਬ ‘ਤੇ ਕਬਜ਼ਾ

ਮੈਲਬਰਨ - ਆਸਟਰੇਲੀਅਨ ਓਪਨ ਵਿੱਚ ਪੁਰਸ਼ਾਂ ਦੇ ਡਬਲਜ਼ ਖ਼ਿਤਾਬ 'ਤੇ ਵਿਸ਼ਵ ਦੀ ਨੰਬਰ ਦਰਜਾ ਪ੍ਰਾਪਤ...

Subscribe Now

Latest News

- Advertisement -

Trending News

Like us on facebook