11.3 C
New Zealand
Saturday, December 16, 2017

‘ਟਾਈਗਰ ਜ਼ਿੰਦਾ ਹੈ’ ਦਾ ਦੂਜਾ ਗਾਨਾ ‘ਦਿਲ ਦੀਆਂ ਗੱਲਾਂ’ ਵੀ ਵਾਇਰਲ

ਅਦਾਕਾਰ ਸਲਮਾਨ ਖਾਨ ਅਤੇ ਅਦਾਕਾਰਾ ਕਟਰੀਨਾ ਕੈਫ ਦੀ ਫਿਲਮ ‘ਟਾਈਗਰ ਜ਼ਿੰਦਾ ਹੈ’ ਦਾ ਅਗਲਾ ਗਾਨਾ ‘ਦਿਲ ਦੀਆਂ’ ਗੱਲਾਂ ਰਿਲੀਜ਼ ਹੋ ਗਿਆ ਹੈ। ਇਹ ਗਾਨਾ ਵੀ ਫਿਲਮ ਦੇ ਪਿਛਲੇ ਗਾਨੇ ‘ਸਵੈਗ ਸੇ ਸਵਾਗਤ’ ਦੀ ਤਰ੍ਹਾਂ ਹੀ ਵਾਇਰਲ ਹੋ ਗਿਆ ਹੈ। ਯੂਟਿਊਬ ਉੱਤੇ ਇਸ ਗਾਨੇ ਨੂੰ ਪਿਛਲੇ 12 ਘੰਟਿਆਂ ਵਿੱਚ 40 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲੇ ਹਨ।
‘ਦਿਲ ਦੀਆਂ ਗੱਲਾਂ’ ਨੂੰ ਆਤੀਫ ਅਸਲਮ ਨੇ ਗਾਇਆ ਹੈ ਅਤੇ ਵਿਸ਼ਾਲ-ਸ਼ੇਖਰ ਨੇ ਇਸ ਨੂੰ ਮਿਊਜ਼ਿਕ ਦਿੱਤਾ ਹੈ। ਇਸ ਰੋਮਾਂਟਿਕ ਗਾਨੇ ਨੂੰ ਇਰਸ਼ਾਦ ਕਾਮਿਲ ਨੇ ਲਿਖਿਆ ਹੈ।
ਅਦਾਕਾਰਾ ਕਟਰੀਨਾ ਕੈਫ 2 ਦਸੰਬਰ ਦਿਨ ਸ਼ਨੀਵਾਰ ਨੂੰ ‘ਬਿੱਗ ਬਾਸ 11’ ਦੇ ਵੀਕੰਡ ਦਾ ਵਾਰ ਐਪਿਸੋਡ ਵਿੱਚ ਵੀ ਆਈ ਸੀ। ‘ਟਾਈਗਰ ਜ਼ਿੰਦਾ ਹੈ’ ਦੇ ਨਾਲ ਸਲਮਾਨ ਅਤੇ ਕਟਰੀਨਾ ਦੀ ਜੋੜੀ ੫ ਸਾਲ ਬਾਅਦ ਵੱਡੇ ਪਰਦੇ ਉੱਤੇ ਵਾਪਸ ਪਰਤ ਰਹੀ ਹੈ। ਇਹ ਫਿਲਮ ਕ੍ਰਿਸਮਸ  ਦੇ ਮੌਕੇ ਉੱਤੇ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸਾਲ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ ‘ਟਿਊਬਲਾਈਟ’ ਬਾਕਸ ਆਫ਼ਿਸ ਉੱਤੇ ਫਲਾਪ ਹੋ ਗਈ ਸੀ। ਅਜਿਹੇ ਵਿੱਚ ਸਲਮਾਨ ਨੂੰ ਇਸ ਫਿਲਮ ਤੋਂ ਕਾਫ਼ੀ ਉਮੀਦਾਂ ਹਨ।

Related News

More News

ਗੁਰਦੁਆਰਾ ਬੌਬੇ ਹਿੱਲ ਵਿਖੇ 28 ਨੂੰ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ

ਆਕਲੈਂਡ - 28 ਅਕਤੂਬਰ ਦਿਨ ਐਤਵਾਰ ਨੂੰ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਗੁਰਦੁਆਰਾ ਬੌਬੇ ਹਿੱਲ...

ਭਾਈ ਭੁਪਿੰਦਰ ਸਿੰਘ ਭੋਗਪੁਰ ਵਾਲਿਆ ਦਾ ਕੀਰਤਨੀ ਜਥਾ ਸਿੱਖ ਸੰਗਤਾਂ ਦੀ ਸੇਵਾ ‘ਚ

ਬੈਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) - ਬੈਆਫ਼ ਪਲੈਂਟੀ ਸਿੱਖ ਸੁਸਾਇਟੀ ਟੀਪੂਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...

ਟੈਸਟ ਦਰਜਾਬੰਦੀ ‘ਚ ਤੇਂਦੁਲਕਰ 11ਵੇਂ ਸਥਾਨ ‘ਤੇ

ਦੁਬਈ - ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਵਲੋਂ ਜਾਰੀ ਟੈਸਟ ਦਰਜਾਬੰਦੀ ਵਿੱਚ ਦੁਨੀਆ ਦੇ...

ਨਿਊਜ਼ੀਲੈਂਡ ਚੈਂਪੀਅਨਜ਼ ਟਰਾਫ਼ੀ ‘ਚੋਂ ਬਾਹਰ  

ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ ਕਾਰਡਿਫ, 9 ਜੂਨ - ਇੱਥੇ ਚੈਂਪੀਅਨ ਟਰਾਫ਼ੀ ਦੇ...

Keeping New Zealand’s Economy Growing

Last month’s Budget focused on improving public services, investing in the infrastructure needed for a...

ਗਾਇਕ ਹਾਕਮ ਸੂਫ਼ੀ ਨਹੀਂ ਰਹੇ

ਗਿੱਦੜਬਾਹਾ, 5 ਸਤੰਬਰ - ਪੰਜਾਬ ਦੇ ਉੱਘੇ ਸੂਫ਼ੀ ਗਾਇਕ ਹਾਕਮ ਸੂਫ਼ੀ ਦਾ ਦਿਲ ਦਾ ਦੌਰਾ...

Subscribe Now

Latest News

- Advertisement -

Trending News

Like us on facebook