-1 C
New Zealand
Sunday, March 18, 2018

ਫਿਲਮ ‘ਅਰਜੁਨ ਪਟਿਆਲਾ’ ਵਿੱਚ ਦਿਲਜੀਤ ਤੇ ਕ੍ਰਿਤੀ ਕਰਨਗੇ ਕਾਮੇਡੀ 

ਇਸ ਸਾਲ ਫਿਲਮ ‘ਰਾਬਤਾ’ ਨਾਲ ਡਾਇਰੈਕਟਰ ਵਜੋਂ ਬਾਲੀਵੁੱਡ ‘ਚ ਡੇਬਿਊ ਕਰਨ ਵਾਲੇ ਫ਼ਿਲਮਸਾਜ਼ ਦਿਨੇਸ਼ ਵਿਜਨ ਇੱਕ ਵਾਰ ਮੁੜ ਤੋਂ ਕਾਮੇਡੀ ਫਿਲਮ ‘ਅਰਜੁਨ ਪਟਿਆਲਾ’ ਲੈ ਕੇ ਹਾਜ਼ਰ ਹੋਣ ਦੀ ਤਿਆਰੀ ਵਿੱਚ ਹਨ। ਮੈਡੋਕ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਵਿੱਚ ਪੰਜਾਬੀ ਗਾਇਕ ਤੇ ਸੁਪਰਸਟਾਰ ਅਦਾਕਾਰ ਦਿਲਜੀਤ ਦੁਸਾਂਝ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ‘ਚ ਦਲਜੀਤ ਛੋਟੇ ਸ਼ਹਿਰ ਦੇ ਨੌਜਵਾਨ ਦੇ ਕਿਰਦਾਰ ਵਿੱਚ ਹੋਣਗੇ ਜਦੋਂ ਕਿ ਅਦਾਕਾਰਾ ਕ੍ਰਿਤੀ ਸੰਪਾਦਕ ਦੀ ਭੂਮਿਕਾ ਨਿਭਾ ਰਹੀ ਹੈ। ਪੰਜਾਬ ਵਿੱਚ ਇਸ ਕਾਮੇਡੀ ਉੱਤੇ ਆਧਾਰਿਤ ਫਿਲਮ ਦੀ ਸ਼ੂਟਿੰਗ ਫਰਵਰੀ 2018 ਵਿੱਚ ਸ਼ੁਰੂ ਹੋਵੇਗੀ।
ਗੌਰਤਲਬ ਹੈ ਕਿ ਦਿਲਜੀਤ ਨੇ 2016 ਵਿੱਚ ਆਈ ਫਿਲਮ ‘ਉੱਡਦਾ ਪੰਜਾਬ’ ਨਾਲ ਬਾਲੀਵੁੱਡ ਵਿੱਚ ਡੇਬਿਊ ਕੀਤਾ ਸੀ, ਅੱਜ ਕੱਲ੍ਹ ਦਿਲਜੀਤ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਖਿਡਾਰੀ ਸੰਦੀਪ ਸਿੰਘ ਦੀ ਬਾਇਆਪਿਕ ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਜਦੋਂ ਕਿ ਦਿਨੇਸ਼ ਦੀ ਡਾਇਰੈਕਟਰ ਵਜੋਂ ਪਹਿਲੀ ਫਿਲਮ ‘ਰਾਬਤਾ’ ਵਿੱਚ ਨਜ਼ਰ ਆਈ ਕ੍ਰਿਤੀ ਇਸ ਟੀਮ ਵਿੱਚ ਵਾਪਸੀ ਨਾਲ ਉਤਸ਼ਾਹਿਤ ਹੈ।
ਦਿਨੇਸ਼ ਇਸ ਤੋਂ ਪਹਿਲਾਂ ਇਮਤਿਆਜ਼ ਅਲੀ ਦੀ ‘ਲਵ ਆਜ ਕੱਲ’, ਹੋਮੀ ਅਦਾਜਾਨੀਆ ਦੀ ‘ਕੌਕਟੇਲ’, ਸ੍ਰੀਰਾਮ ਰਾਘਵਨ ਦੀ ‘ਬਦਲਾਪੁਰ’ ਅਤੇ ਸਾਕੇਤ ਚੌਧਰੀ ਦੀ ‘ਹਿੰਦੀ ਮੀਡੀਅਮ’ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕਿਆ ਹੈ।

 

Related News

More News

ਨਿਊਜ਼ੀਲੈਂਡ ਦਾ ਲਗਾਤਾਰ ਚੌਥੀ ਵਾਰ ਮਹਿਲਾ ਰਗਬੀ ਵਰਲਡ ਕੱਪ ‘ਤੇ ਕਬਜ਼ਾ

ਬਲੈਕ ਫਰਨ ਨੇ ਇੰਗਲੈਂਡ ਨੂੰ 41-32 ਨਾਲ ਹਰਾਇਆ ਬੇਲਫਾਸਟ (ਆਇਰਲੈਂਡ) - ਇੱਥੇ ਦੇ ਕਿੰਗਸਪੈਨ ਸਟੇਡੀਅਮ ਵਿਖੇ...

ਮਾਲਵਾ ਪੱਟੀ ‘ਚ ਝੋਨੇ ਦੀ ਫ਼ਸਲ ਪੱਤਾ ਲਪੇਟ ਸੁੰਡੀ ਦੀ ਮਾਰ ਹੇਠ

ਮਾਨਸਾ, 4 ਅਗਸਤ (ਏਜੰਸੀ) - ਮਾਲਵਾ ਪੱਟੀ 'ਚ ਝੋਨੇ ਦੀ ਫ਼ਸਲ ਉਪਰ ਪੱਤਾ ਲਪੇਟ ਸੁੰਡੀ...

ਨਿਵੇਸ਼ ਟਿਕਾਣਿਆਂ ਪੱਖੋਂ ਪੰਜਾਬ, ਭਾਰਤ ਦੇ ਪਹਿਲੇ ਤਿੰਨ ਸੂਬਿਆਂ ਵਿੱਚੋਂ ਇਕ-ਭਾਰਤੀ ਰਿਜ਼ਰਵ ਬੈਂਕ

ਬਾਦਲ ਹੁਣਾ ਕਾਂਗਰਸੀ ਨੇਤਾਵਾਂ ਨੂੰ ਰਿਜ਼ਰਵ ਬੈਂਕ ਦੀ ਰਿਪੋਰਟ ਪੜ੍ਹਨ ਲਈ ਆਖਿਆ ਚੰਡੀਗੜ੍ਹ, 12 ਸਤੰਬਰ -...

ਮਹੇਸ਼ ਨੂੰ ਮਿਲੀ ਹਾਟ ਐਕਟ੍ਰੇਸ

ਪਿਛਲੇ ਦਿਨੀਂ ਆਈ 'ਮਰਡਰ 2' ਦੀ ਸਕਸੈਸ ਤੋਂ ਬਾਅਦ ਮਹੇਸ਼ ਭੱਟ ਹੁਣ 'ਮਰਡਰ 3' ਦੀ...

ਨਿਊਜ਼ੀਲੈਂਡ ਦੇ ਨਿਯਮਕ ਸੁਧਾਰਤੇ ਲਘੂ ਵਪਾਰ ਮੰਤਰੀ ਸ੍ਰੀ ਜੌਹਨ ਬੈਂਕਸ ਵੱਲੋਂ ਅਸਤੀਫਾ

੨੦੧੦ ਦੀਆਂ ਆਕਲੈਂਡ ਸੁਪਰ ਸਿਟੀ ਚੋਣਾਂ ਦੌਰਾਨ ਭਰੇ ਸਨ ਗਲਤ ਕਾਗਜ਼ ਆਕਲੈਂਡ 16 ਅਕਤੂਬਰ (ਹਰਜਿੰਦਰ ਸਿੰਘ...

Steady job growth lowers unemployment to 5.4%

Prime Minister’s Column  One of the National-led Government’s goals this term will be to continue building...

Subscribe Now

Latest News

- Advertisement -

Trending News

Like us on facebook