-1 C
New Zealand
Sunday, March 18, 2018

ਨਿਊਜ਼ੀਲੈਂਡ ‘ਚ 1 ਮਾਰਚ ਤੋਂ ਪੀਆਈਓ ਨੂੰ ਓਸੀਆਈ ਕਾਰਡ ‘ਚ ਬਦਲਾਉਣ ਦੀ ਨਵੀਂ ਫ਼ੀਸ ਲਾਗੂ

ਵੈਲਿੰਗਟਨ, 1 ਮਾਰਚ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪ੍ਰੈੱਸ ਰਿਲੀਜ਼ ਰਾਹੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਰਤ ਸਰਕਾਰ ਨੇ ਹੁਣ ਨਿਊਜ਼ੀਲੈਂਡ ਤੋਂ ਪੀਆਈਓ (PIO) ਨੂੰ ਓਸੀਆਈ (OCI) ਕਾਰਡ ਵਿੱਚ ਤਬਦੀਲ ਕਰਵਾਉਣ ਦੀ ਫ਼ੀਸ 150 ਨਿਊਜ਼ੀਲੈਂਡ ਡਾਲਰ ਨਿਰਧਾਰਿਤ ਕੀਤੀ ਗਈ ਹੈ, ਜੋ 1 ਮਾਰਚ 2018 ਤੋਂ ਲਾਗੂ ਹੋ ਜਾਏਗੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 26 ਜਨਵਰੀ 2015 ਤੋਂ ਪੀਆਈਓ ਕਾਰਡ ਨੂੰ ਓਸੀਆਈ ਕਾਰਡ ਪਹਿਲਾਂ ਤਿੰਨ ਮਹੀਨਿਆਂ ਲਈ ਮੁਫ਼ਤ ਬਦਲਾਉਣ ਦੀ ਸਹੂਲਤ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਕਈ ਵਾਰੀ ਵਧਾਇਆ ਗਿਆ ਤੇ ਜਿਸ ਦੀ ਮਿਆਦ 31 ਦਸੰਬਰ 2017 ਨੂੰ ਸਮਾਪਤ ਹੋ ਗਈ ਸੀ।
ਹੁਣ ਨਿਊਜ਼ੀਲੈਂਡ ਤੋਂ ਜਿਹੜੇ ਪਰਵਾਸੀ ਭਾਰਤੀਆਂ ਨੇ ਪੀਆਈਓ ਨੂੰ ਓਸੀਆਈ ਕਾਰਡ ਵਿੱਚ ਨਹੀਂ ਬਦਲਾਇਆ ਹੁਣ ਉਹ ਇਸ ਨੂੰ ਨਿਊਜ਼ੀਲੈਂਡ ਦੇ 150 ਡਾਲਰ ਫ਼ੀਸ ਭਰ ਕੇ ਬਦਲਾਅ ਸਕਦੇ ਹਨ।

Related News

More News

PM Of Canada Trudeau Call Jacinda

Wellington, 24 October - The call this morning between Prime Minister-designate Jacinda Ardern and the...

ਛੇਵੇਂ ਡਾ. ਅੰਬੇਡਕਰ ਕਬੱਡੀ ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼

ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ ਕਬੱਡੀ ਦੇ ਮਹਾਕੁੰਭ ਦਾ ਉਦਘਾਟਨ ਕਬੱਡੀ ਕੱਪ ਬਾਬਾ ਸਾਹਿਬ...

ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਭਾਈ ਬਲਵਿੰਦਰ ਸਿੰਘ ਰੰਗੀਲਾ ਦੇ ਦਿਵਾਨ ਸਮਾਪਤ

ਆਕਲੈਂਡ - ਇੱਥੇ ਦੇ ਪਾਪਾਟੋਏਟੋਏ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਵਿਖੇ ਭਾਈ ਬਲਵਿੰਦਰ...

ਜਾਨ ਦਾ ਵਿਆਹ ਜਲਦੀ……..!

ਮੁੰਬਈ - ਬਾਲੀਵੁੱਡ ਹੀਰੋ ਜਾਨ ਅਬ੍ਰਾਹਮ ਜਲਦੀ ਹੀ ਆਪਣੀ ਪ੍ਰੇਮਿਕਾ ਪ੍ਰਿਆ ਰੁੰਚਾਲ ਨਾਲ ਵਿਆਹ ਦੇ...

ਲੀਡਰਾਂ ਨੂੰ ਚਿੰਬੜੀਆਂ ਜੋਕਾਂ

ਜੋਕਾਂ ਮੂਲ ਰੂਪ ਵਿੱਚ ਪਾਣੀ ਵਿੱਚ ਵਿਚਰਦੇ ਪਸ਼ੂਆਂ ਨੂੰ ਚਿੰਬੜਦੀਆਂ ਹਨ ਤੇ ਉਨ੍ਹਾਂ ਦਾ ਲਹੂ...

ਅਕਾਲੀ ਜੈਨ ਨੇ ਮੋਗਾ ਜ਼ਿਮਨੀ ਚੋਣ ਜਿੱਤੀ

ਮੋਗਾ - ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ...

Subscribe Now

Latest News

- Advertisement -

Trending News

Like us on facebook