4.7 C
New Zealand
Friday, January 19, 2018

ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣੇ

ਨਵੀਂ ਦਿੱਲੀ – 11 ਦਸੰਬਰ ਨੂੰ 47 ਸਾਲਾ ਰਾਹੁਲ ਗਾਂਧੀ ਸਰਬਸੰਮਤੀ ਨਾਲ ਕਾਂਗਰਸ ਦੇ ਪ੍ਰਧਾਨ ਚੁਣ ਲਏ ਗਏ। ਇਸ ਦੀ ਜਾਣਕਾਰੀ ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮੁੱਲਾਪੱਲੀ ਰਾਮਾਚੰਦਰਨ ਨੇ ਦਿੱਤੀ। ਗੌਰਤਲਬ ਹੈ ਕਿ ਨਹਿਰੂ ਗਾਂਧੀ ਪਰਿਵਾਰ ਦੇ ਵੰਸ਼ਜ ਰਾਹੁਲ ਇਸ ਦੌੜ ਵਿੱਚ ਇਕੱਲੇ ਉਮੀਦਵਾਰ ਸੀ। ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਦੀ ਥਾਂ ਲੈਣਗੇ ਜੋ 19 ਸਾਲ ਤਕ ਕਾਂਗਰਸ ਦੇ ਪ੍ਰਧਾਨ ਰਹੇ। ਰਾਹੁਲ ਨੂੰ ਜਨਵਰੀ 2013 ਵਿੱਚ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟਰ ‘ਤੇ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ। ਉਹ ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਸੰਭਾਲ ਲੈਣਗੇ। ਜ਼ਿਕਰਯੋਗ ਹੈ ਕਿ 135 ਸਾਲ ਪੁਰਾਣੀ ਪਾਰਟੀ ਦੀ ਅਗਵਾਈ ਕਰਨ ਵਾਲੇ 15 ਆਗੂਆਂ ਵਿਚੋਂ 4 ਜਣੇ ਗਾਂਧੀ ਨਹਿਰੂ ਪਰਿਵਾਰ ਨਾਲ ਸਬੰਧਿਤ ਹਨ ਅਤੇ ਰਾਹੁਲ ਗਾਂਧੀ ੫ਵੇਂ ਸ਼ਖ਼ਸ ਹਨ ਜੋ ਕਾਂਗਰਸ ਦੀ ਕਮਾਨ ਸੰਭਾਲਣਗੇ।

Related News

More News

ਪੈਟਰੌਲ 2.25 ਰੁਪਏ ਪ੍ਰਤੀ ਲੀਟਰ ਸਸਤਾ ਹੋਇਆ

ਨਵੀਂ ਦਿੱਲੀ-ਤੇਲ ਕੰਪਨੀਆਂ ਨੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਅਤੇ ਡਾਲਰ...

ਪਾਪਾਟੋਏਟੋਏ ਵਿਖੇ ਸ਼ਾਂਤਾ ਪਰੇਡ ਕੱਢੀ ਗਈ

ਪਾਪਾਟੋਏਟੋਏ, 13 ਦਸੰਬਰ - ਇੱਥੇ ਹਰ ਸਾਲ ਦੀ ਤਰ੍ਹਾਂ ਆਕਲੈਂਡ ਕੌਂਸਲ ਵੱਲੋਂ ਕ੍ਰਿਸਮਿਸ ਦੇ ਸੰਬੰਧ...

ਲੋਕ ਸਭਾ ਵਲੋਂ ਨਵਾਂ ਕੰਪਨੀ ਕਾਨੂੰਨ ਬਿੱਲ ਮਨਜ਼ੂਰ

ਨਵੀਂ ਦਿੱਲੀ - ਲੋਕ ਸਭਾ ਵਲੋਂ 18 ਦਸੰਬਰ ਦਿਨ ਮੰਗਵਾਰ ਨੂੰ ਕੰਪਨੀ ਕਾਨੂੰਨ ਬਿੱਲ 2011...

‘ਕੂਕ ਪੰਜਾਬੀ ਸਮਾਚਾਰ’ 8 ਵਰ੍ਹਿਆਂ ਦਾ ਹੋਇਆ

'ਕੂਕ ਪੰਜਾਬੀ ਸਮਾਚਾਰ' ਆਪਣੇ ਛੋਟੇ-ਛੋਟੇ ਪਰ ਪ੍ਰਭਾਵਸ਼ਾਲੀ ਕਦਮ ਪੁੱਟਦਿਆਂ ਅਤੇ ਕਈ ਉਤਰਾਅ-ਚੜ੍ਹਾਅ ਸਹਿੰਦਿਆਂ 25 ਅਕਤੂਬਰ...

Ministers welcome action on visa fraud

Acting Immigration Minister Kate Wilkinson and Tertiary Education, Skills and Employment Minister Steven Joyce have...

Fundraising Money For Kaikoura Earthquake Relief

        Auckland, 25 November - Ranjna Patel of Nirvana Health Group is organising a fundraising brunch...

Subscribe Now

Latest News

- Advertisement -

Trending News

Like us on facebook