11.3 C
New Zealand
Saturday, December 16, 2017

ਸ. ਬਲਬੀਰ ਸਿੰਘ ਬਸਰਾ ‘ਕੁਈਨਜ਼ਟਾਊਨ ਇੰਟਰਨੈਸ਼ਨਲ ਮੈਰਾਥਨ 2017’ ਦੌੜੇ  

ਪਾਪਾਟੋਏਟੋਏ, 20 ਨਵੰਬਰ – ਮੈਰਾਥਨ ਦੌੜਾਕ 78 ਸਾਲਾ ਸ. ਬਲਬੀਰ ਸਿੰਘ ਬਸਰਾ ਨੇ 18 ਨਵੰਬਰ ਨੂੰ 42 ਕਿੱਲੋ ਮੀਟਰ ‘ਕੁਈਨਜ਼ਟਾਊਨ ਇੰਟਰਨੈਸ਼ਨਲ ਮੈਰਾਥਨ 2017’ ਦੌੜ ਵਿੱਚ ਭਾਗ ਲਿਆ ਅਤੇ ਦੌੜ ਨੂੰ ਦੌੜ ਕੇ ਪੂਰਿਆ ਕੀਤਾ। ਜ਼ਿਕਰਯੋਗ ਹੈ ਕਿ ਸ. ਬਲਬੀਰ ਸਿੰਘ ਬਸਰਾ ਬੀਤੇ 29 ਅਕਤੂਬਰ ਨੂੰ ਵੀ ‘ਆਕਲੈਂਡ ਮੈਰਾਥਨ ਦੌੜ’ ਵਿੱਚ ਦੌੜੇ ਸਨ।

Related News

More News

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦਾ ਸੰਦੇਸ਼

ਭਾਰਤੀ ਚਿੰਤਨ ਅਨੁਸਾਰ ਸੰਤਾਂ ਮਹਾਂਪੁਰਖਾਂ ਦਾ ਆਗਮਨ ਮਨੁੱਖਾ ਜੀਵਨ ਨੂੰ ਗਿਰਾਵਟ ਵੱਲ ਲੈ ਜਾਣ ਵਾਲੇ...

ਪਾਕਿਸਤਾਨ ਨੂੰ ਵਿਸ਼ਵ ਕੱਪ ‘ਚ ਪਹਿਲੀ ਜਿੱਤ ਨਸੀਬ ਹੋਈ

ਬ੍ਰਿਸਬੇਨ, 1 ਮਾਰਚ - ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 20 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ...

ਕੈਪਟਨ ਹੋਏ ਅਦਾਲਤ ‘ਚ ਪੇਸ਼

ਚੰਡੀਗੜ੍ਹ, 21 ਅਗਸਤ (ਏਜੰਸੀ) - ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਮਾਮਲੇ ਵਿੱਚ ਅੱਜ ਸਾਬਕਾ ਮੁੱਖ ਮੰਤਰੀ...

ਬਾਦਲ ਵਲੋਂ ਮੈਰਿਜ ਪੈਲੇਸਾਂ ਦੀ ਰੈਗੂਲਾਈਜੇਸ਼ਨ ਲਈ ਨੀਤੀ ਬਣਾਉਣ ਵਾਸਤੇ ਕਮੇਟੀ ਕਾਇਮ

ਚੰਡੀਗੜ੍ਹ, 11 ਸਤੰਬਰ (ਏਜੰਸੀ) - ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ...

ਸਿਖਿਆਰਥੀ ਚੇਤਨਾ ਕੈਂਪ ਦੇ ਸਰਵੇ ਦੀ ਤਸਵੀਰ ਰਾਹੀਂ : ਦੇਸ਼ ਭਗਤ ਯਾਦਗਾਰ ਕਮੇਟੀ

ਸਿਖਿਆਰਥੀ ਦਿਖਾਇਆ ਸਮਾਜੀ ਹਕੀਕਤਾਂ ਦਾ ਦਰਪਣ  ਜਲੰਧਰ, 29 ਅਗਸਤ - ਕਿਰਤੀ ਲਹਿਰ ਦੇ ਸਿਰਮੌਰ ਆਗੂ ਭਾਈ...

ਸਪੇਨ : ਬਾਰਸੀਲੋਨਾ ‘ਚ ਹੋਏ ਦਹਿਸ਼ਤੀ ਹਮਲੇ ‘ਚ 13 ਲੋਕਾਂ ਦੀ ਮੋਤ ਤੇ100 ਤੋਂ ਵੱਧ ਜ਼ਖ਼ਮੀ 

ਬਾਰਸੀਲੋਨਾ, 17 ਅਗਸਤ - ਬਾਰਸੀਲੋਨਾ ਦੇ ਇਤਿਹਾਸਕ ਲਾਸ ਰੈਂਮਬਲਸ ਜ਼ਿਲ੍ਹੇ ਵਿੱਚ ਵੀਰਵਾਰ ਦੀ ਸ਼ਾਮ ਨੂੰ...

Subscribe Now

Latest News

- Advertisement -

Trending News

Like us on facebook