19 ਅਗਸਤ ਨੂੰ ਜੱਸੀ ਪਾਬਲਾ ਵੱਲੋਂ ਐਲਫ੍ਰਸ਼ਟਨ ਕਾਲਜ ਵਿਖੇ ਪਬਲਿਕ ਮੀਟਿੰਗ 

ਪਾਪਾਕੁਰਾ – ਲੇਬਰ ਪਾਰਟੀ ਦੇ ਪਾਪਾਕੁਰਾ ਤੋਂ ਉਮੀਦਵਾਰ ਜੱਸੀ ਪਾਬਲਾ ਵੱਲੋਂ 19 ਅਗਸਤ ਦਿਨ ਸ਼ਨਿੱਚਰਵਾਰ ਨੂੰ ਸ਼ਾਮੀ 4.30 ਵਜੇ ਐਲਫ੍ਰਸ਼ਟਨ ਕਾਲਜ, ਮੈਨੁਰੇਵਾ ਵਿਖੇ ਇਮੀਗ੍ਰੇਸ਼ਨ ਪਬਲਿਕ ਮੀਟਿੰਗ ਰੱਖੀ ਗਈ ਹੈ। ਇਸ ਪਬਲਿਕ ਮੀਟਿੰਗ ‘ਚ ਲੇਬਰ ਪਾਰਟੀ ਦੇ ਇਮੀਗ੍ਰੇਸ਼ਨ ਮਾਮਲਿਆਂ ਦੇ ਸਪੋਕਸਮੈਨ ਇਯਾਨ ਲੀਸ-ਗੈਲੋਵੇ ਪਹੁੰਚ ਰਹੇ ਹਨ ਅਤੇ ਇਮੀਗ੍ਰੇਸ਼ਨ ਮਾਮਲਿਆਂ ਦੇ ਨਾਲ ਪਾਲਿਸੀ ਬਾਰੇ ਜਾਣਕਾਰੀ ਦੇਣਗੇ।