ਕੂਕ ਪਰਿਵਾਰ ਨੂੰ ਸਦਮਾ, ਜਸਮਿੰਦਰ ਕੌਰ (ਜੱਸੀ) ਨਹੀਂ ਰਹੀ

ਆਕਲੈਂਡ – ਬੜੇ ਦੁੱਖ ਨਾਲ ਸੂਚਿਤ ਕੀਤਾ ਜਾ ਰਿਹਾ ਹੈ ਕਿ ਕੂਕ ਪਰਿਵਾਰ ਦੇ ਮੌਜੂਦਾ ਡਾਇਰੈਕਟਰ ਤੇ ਸਾਬਕਾ ਐਡੀਟਰ ਤੇਜਵੀਰ ਸਿੰਘ ਦੀ ਵੱਡੀ ਲੜਕੀ ਜਸਮਿੰਦਰ ਕੌਰ (15 ਸਾਲਾ) ਜੋ ਕਿ ਐਪਸਮ ਗਰਲਜ਼ ਗਰਾਮਰ ਸਕੂਲ ਵਿੱਚ ਪੜਦੀ ਸੀ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ। ਪਰਿਵਾਰ ਨੂੰ ਜਸਮਿੰਦਰ ਦੀ ਹੋਈ ਅਚਾਨਕ ਮੌਤ ਨਾਲ ਵੱਡਾ ਧੱਕਾ ਲੱਗਿਆ। ਅੰਤਿਮ ਸੰਸਕਾਰ 10 ਮਈ ਨੂੰ ਦੁਪਹਿਰ 12.30 ਵਜੇ ਮੈਨੇਕਾਉ ਮੈਮੌਰੀਅਲ ਗਾਰਡਨ ਵਿਖੇ ਕੀਤਾ ਜਾਵੇਗਾ।
Contact : 09-278 7603 (Tejvir Singh), 021 0283 0967 (Amarjit Singh), 021 056 5553 (Harry)
ਪਤਾ : 1/20, Hillcrest Road, Papatoetoe