ਗਲਿਟਰ ਕੁਲੈਕਸ਼ਨ ਜਿਊਲਰਜ਼ ਦੇ ਸ਼ੋਅ ਰੂਮ ਦਾ ਉਦਘਾਟਨ

ਆਕਲੈਂਡ-ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਏਗੀ ਕਿ ਸ੍ਰੀ ਮਨੋਜ ਸਿੰਘ ਰਾਜੂ ਜਿਨ੍ਹਾਂ ਨੂੰ ਸੋਨੇ ਅਤੇ ਚਾਂਦੀ ਦੇ ਕੰਮ ਦਾ ਕਾਫੀ ਤਜ਼ਰਬਾ ਹੈ, ਵੱਲੋਂ 252 ਵੈਸਟ ਕੋਸਟ ਰੋਡ, ਗਲੈਨ ਈਡਨ, ਵਾਇਟਾਕਰੀ (ਆਕਲੈਂਡ) ਵਿਖੇ ‘ਗਲਿਟਰ ਕੁਲੈਕਸ਼ਨ ਜਿਊਲਰਜ਼’ ਸ਼ੋਅ ਰੂਮ ਦਾ ਉਦਘਾਟਨ 5 ਮਈ ਨੂੰ ਕੀਤਾ ਗਿਆ।
ਸ਼ੋਅ ਰੂਮ ਦਾ ਉਦਘਾਟਨ ਸ. ਕੰਵਲਜੀਤ ਸਿੰਘ ਬਖਸ਼ੀ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ ਅਤੇ ਉਦਘਾਟਨੀ ਮੌਕੇ ਲੱਗੇ ਸਪੈਸ਼ਲਾਂ ਦਾ ਲਾਭ ਉਠਾਇਆ। ਸਾਰੇ ਮਹਿਮਾਨਾਂ ਵਾਸਤੇ ਚਾਹ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਸੀ।
ਹੁਣ ਇਥੇ ਸੇਲ ਚੱਲ ਰਹੀ ਹੈ ਜਿਸ ਵਿੱਚ ਤੁਹਾਨੂੰ 22 ਕੈਰਟ, 9 ਕੈਰਟ, ਚਾਂਦੀ ਦੇ ਗਹਿਣੇ ਅਤੇ ਇਮੀਟੇਸ਼ਨ ਜਿਊਲਰੀ ਤੇ ਭਾਰੀ ਛੂਟ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਜਿਊਲਰੀ ਦੀ ਰਿਪੇਅਰ ਅਤੇ ਇੰਸ਼ੋਰੈਂਸ਼ ਵੀ ਕਰਵਾਈ ਜਾ ਸਕੇਗੀ। ਵਧੇਰੇ ਜਾਣਕਾਰੀ ਲਈ ਸ੍ਰੀ ਰਾਜੂ ਹੋਰਾਂ ਨਾਲ ਇਸ ਸਬੰਧੀ 09-813-4440 ਉਤੇ ਜਾਂ 021 0277 6113 ਉਤੇ ਸੰਪਰਕ ਕਾਇਮ ਕੀਤਾ ਜਾ ਸਕਦਾ ਹੈ।