ਗਲਿਟਰ ਜਿਊਲਰਜ਼ ‘ਤੇ ਲੱਗੀ ਧਮਾਕਾ ਸੇਲ

imageਲੱਕੀ ਡ੍ਰਾਅ ਵਿੱਚ 1500 ਡਾਲਰ ਦੀ ਡਾਇਮੰਡ ਰਿੰਗ ਕੱਢੀ ਜਾਵੇਗੀ
ਮੈਨੁਰੇਵਾ (ਆਕਲੈਂਡ) – ਗਲਿਟਰ ਜਿਊਲਰਜ਼ ‘ਤੇ ਲੱਗੀ ਧਮਾਕਾ ਸੇਲ  ਦਾ ਕਾਫੀ ਲੋਕ ਫ਼ਾਇਦਾ ਲੈ ਚੁੱਕੇ ਹਨ ਅਤੇ ਜਿਨ੍ਹਾਂ ਵੀ ਸ਼ਾਪਿੰਗ ਕਰਕੇ ਆਪਣਾ ਨਾਮ ਲੱਕੀ ਡ੍ਰਾਅ ਵਿੱਚ ਪਾਇਆ ਹੈ ਉਹ $1500 ਦੀ ਡਾਇਮੰਡ ਰਿੰਗ ਦਾ ਲੱਕੀ ਵਿਜੇਤਾ ਹੋ ਸਕਦਾ ਹੈ। ਇਸ ਦਾ ਡ੍ਰਾਅ 15 ਨਵੰਬਰ ਨੂੰ ਸ਼ਾਮੀ 4.30 ਵਜੇ ਨਿਕਲਣਾ ਹੈ। ਲੱਕੀ ਡ੍ਰਾਅ ਰੇਡੀਓ ਸਪਾਈਸ ਅਤੇ ਅਪਨਾ ਟੀਵੀ ਦੇ ਸਹਿਯੋਗ ਨਾਲ ਕੱਢਿਆ ਜਾਵੇਗਾ।
ਗਲਿਟਰ ਜਿਊਲਰਜ਼ ਦੇ ਡਾਇਰੈਕਟਰ ਰਾਜੂ ਜੀ ਨਾਲ ਗੱਲ ਕਰ ‘ਤੇ ਪਤਾ ਲੱਗਾ ਹੈ ਕਿ ਇਹ ਸੇਲ ਹਾਲੇ ਵੀ ਜਾਰੀ ਹੈ ਤੇ ਜਿਹੜੇ ਲੋਕ ਹਾਲੇ ਇਸ ਸੇਲ ਦਾ ਲਾਭ ਨਹੀਂ ਲੈ ਸੱਕੇ ਹਨ ਤਾਂ ਉਹ 15 ਨਵੰਬਰ ਦਿਨ ਸ਼ਨੀਵਾਰ ਤੱਕ 22 ਕੈਰਟ ਗੋਲਡ ਦੇ ਗਹਿਣੇ 65% ਛੁੱਟ ‘ਤੇ ਖ਼ਰੀਦ ਸਕਦੇ ਹਨ ਤੇ ਆਪਣਾ ਨਾਮ ਲੱਕੀ ਡ੍ਰਾਅ ਵਿੱਚ ਪਵਾ ਕੇ ਲੱਕੀ ਵਿਨਰ ਬਣ ਸਕਦੇ ਹਨ।