ਗੀਤ: ਰੇਲਗੱਡੀ 30 ਜੂਨ ਨੂੰ ਰਿਲੀਜ਼

image1 (2)ਪੰਜਾਬ ਦੇ ਘਰ ਘਰ ਵਿੱਚ ਜੋ ਅੱਜ ਦੇ ਦੌਰ ਵਿੱਚ ਜੋ ਹਾਲਾਤ ਬਣੇ ਹਨ ਉਨ੍ਹਾਂ ਹਲਾਤਾਂ ਨੂੰ ਬਿਆਨ ਕਰਦਾ ਇਹ ਗੀਤ ਜਿਸ ਵਿੱਚ “ਬੇਇਨਸਾਫ਼ੀ, ਅੰਧਵਿਸ਼ਵਾਸ, ਰਿਸ਼ਵਤਖ਼ੋਰੀ, ਬੇਵਫ਼ਾਈ, ਅਗਿਆਨਤਾ, ਮਹਿੰਗਾਈ ਦੇ ਖ਼ਿਲਾਫ਼ ਇੱਕ ਬਹੁਤ ਵਧੀਆ ਸੁਨੇਹਾ ਦੇਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਕੀਤਾ ਹੈ”।
ਗੀਤ: ਰੇਲਗੱਡੀ 30 ਜੂਨ ਆ ਰਿਹਾ ਹੈ
For booking :
Contact: +642102651943 (NZ)
+919876745297 (India)