ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ ਕੱਥਾ ਵਾਚਕ ਭਾਈ ਮੋਹਨ ਸਿੰਘ ਕਥਾ ਦੀ ਸੇਵਾ ਨਿਭਾਉਣਗੇ

177950_244505898986062_683594452_oਪਾਪਾਟੋਏਟੋਏ (ਕੂਕ ਪੰਜਾਬੀ ਸਮਾਚਾਰ) – ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ 13 ਮਈ ਨੂੰ ਕੱਥਾ ਵਾਚਕ ਭਾਈ ਮੋਹਨ ਸਿੰਘ ਪੁੱਜ ਰਹੇ ਹਨ। ਭਾਈ ਮੋਹਨ ਸਿੰਘ ਜੀ 15 ਮਈ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12.00 ਵਜੇ ਕੱਥਾ ਦੀ ਸੇਵਾ ਆਰੰਭ ਕਰਨਗੇ। ਜਦੋਂ ਕਿ ਭਾਈ ਸਾਹਿਬ ਹਰ ਐਤਵਾਰ 12.15 ਤੋਂ 1.00 ਵਜੇ ਤੱਕ ਅਤੇ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਸ਼ਾਮੀ 6.30 ਤੋਂ 7.30 ਵਜੇ ਤੱਕ ਕੱਥਾ ਵਿਚਾਰਾਂ ਕਰਨਗੇ।