ਜੇ ਖ਼ਬਰਾਂ ਇਸ ਤਰ੍ਹਾਂ ਆਉਣ

੧. ਭਾਜਪਾ ਨੇ ਮੋਦੀ ਦੀ ਥਾਂ, ਅਡਵਾਨੀ ਨੂੰ ਬਣਾਇਆ, ਪ੍ਰਧਾਨ ਮੰਤਰੀ ਉਮੀਦਵਾਰ
੨. ਸੋਨੀਆ ਗਾਂਧੀ ਨੇ ਲਈ ‘ਆਪ’ ਦੀ ਮੈਂਬਰਸ਼ਿਪ
੩. ਬਠਿੰਡੇ ਤੋਂ ਮਨਪ੍ਰੀਤ ਤੇ ਸੁਖਬੀਰ ਦਾ ਸਿੱਧਾ ਮੁਕਾਬਲਾ ਹੋਵੇਗਾ
੪. ਭਾਖੜਾ ਡੈਮ ਦਾ ਕੰਟਰੋਲ ਪੰਜਾਬ ਨੂੰ ਮਿਲਿਆ
੫. ਮਨਮੋਹਨ ਸਿੰਘ ਨੂੰ ਸਾਰੀਆਂ ਪਾਰਟੀਆਂ ਨੇ ‘ਚੁੱਪ’ ਨੂੰ ਮਾਣ ਦੇਂਦੇਆ, ਸਰਬਸੰਮਤੀ ਨਾਲ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਇਆ।

……. ਬਾਕੀ ਫੇਰ

-ਜਨਮੇਜਾ ਸਿੰਘ ਜੌਹਲ