‘ਪੰਜਾਬੀ ਕਲਚਰਲ ਨਾਈਟ’ ਦੀ ਤਾਰਿਕ ‘ਚ ਬਦਲਾਓ ਹੁਣ 4 ਜੁਲਾਈ ਨੂੰ ਹੋਵੇਗੀ

poster (1)

 

 

 

 

 

 

 

ਆਕਲੈਂਡ – 6 ਜੂਨ ਨੂੰ ਹੋਣਾ ਵਾਲੀ ‘ਪੰਜਾਬੀ ਕਲਚਰਲ ਨਾਈਟ’ ਦੀ ਤਾਰਿਕ ਵਿੱਚ ਤਬਦੀਲੀ ਕੀਤੀ ਗਈ ਹੈ ਜੋ ਮੈਨੁਕਾਓ ਦੇ ਵੋਡਾਫੋਨ ਈਵੈਂਟ ਸੈਂਟਰ ਵਿਖੇ ਹੋਣੀ ਹੈ। ਹੁਣ ਇਹ ਨਾਈਟ 4 ਜੁਲਾਈ ਨੂੰ ਹੋਵੇਗੀ।