ਬੀਬੀ ਰਘਬੀਰ ਕੌਰ ਲੂਥਰ ਜੀ ਨਹੀਂ ਰਹੇ

11742719_10204669497600709_1549571249283613714_n(1)ਸਸਕਾਰ 29 ਜੁਲਾਈ ਨੂੰ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ
ਆਕਲੈਂਡ – ਪਾਪਾਟੋਏਟੋਏ ਵਿਖੇ ਸੋਨੇ ਦਾ ਕਾਰੋਬਾਰ ਕਰਨ ਵਾਲੇ ਲੂਥਰ ਪਰਿਵਾਰ ਨੂੰ ਵੱਡਾ ਸਦਮਾ ਪਹੁੰਚਿਆ, ਸ. ਸੁਰਿੰਦਰ ਸਿੰਘ ਲੂਥਰ ਜੀ ਦੀ ਧਰਮ ਪਤਨੀ 68 ਸਾਲਾ ਬੀਬੀ ਰਘਬੀਰ ਕੌਰ ਲੂਥਰ ਜੀ 25 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਹਨ। ਬੀਬੀ ਰਘਬੀਰ ਕੌਰ ਲੂਥਰ ਜੀ ਦਾ ਸਸਕਾਰ 29 ਜੁਲਾਈ ਦਿਨ ਬੁੱਧਵਾਰ ਨੂੰ 12.30 ਵਜੇ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ ਕੀਤਾ ਜਾਣਾ ਹੈ। ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਫ਼ੋਨ ਨੰ. 09 296 1694 ਉੱਤੇ ਸੰਪਰਕ ਕਰ ਸਕਦੇ ਹੋ।