‘ਵਰਲਡ ਮਾਸਟਰਜ਼ ਗੇਮਜ਼2017’ ਦੀਆਂ ਝਲਕੀਆਂ

ਆਕਲੈਂਡ – ਇੱਥੇ ੨੪ ਅਪ੍ਰੈਲ ਨੂੰ ‘ਵਰਲਡ ਮਾਸਟਰਜ਼ ਗੇਮਜ਼’ ਦੌਰਾਨ ਕਪੂਰਥਲਾ ਦੇ ਸ. ਬਹਾਦਰ ਸਿੰਘ ਬੱਲ ਨੇ ੧੦੦ ਮੀਟਰ ਦੌੜ ਦੇ ੭੦ ਪਲੱਸ ਉਮਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਮਹਾਰਾਸ਼ਟਰ ਤੋਂ ਆਈ ਸ਼ਰੇਆ ਯਾਦਵ ਨੇ ੫੦੦੦ ਮੀਟਰ ਵਰਗ ਦੌੜ ਦੇ ੩੦ ਤੋਂ ੩੫ ਉਮਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ।