‘ਵਰਲਡ ਮਾਸਟਰਜ਼ ਗੇਮਜ਼2017’ ਦੀਆਂ ਝਲਕੀਆਂ

ਆਕਲੈਂਡ, ੨੩ ਅਪ੍ਰੈਲ (ਕੂਕ ਸਮਾਚਾਰ) – ਇੱਥੇ ਹੋ ਰਹੀਆਂ ਵਰਲਡ ਮਾਸਟਰਜ਼ ਖੇਡਾਂ ਦੇ ਤੀਸਰੇ ਦਿਨ ਹੋਏ ਟ੍ਰੈਕ ਐਂਡ ਫ਼ੀਲਡ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗ ਦੇ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਕੁੱਝ ਹੀਟਸ ਤੇ ਕੁੱਝ ਖੇਡਾਂ ਦੇ ਫਾਈਲ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਭਾਰਤ ਤੋਂ ਆਏ ਖਿਡਾਰੀਆਂ ਨੇ ਆਪਣੇ-ਆਪਣੇ ਵਰਗ ਦੇ ਮੁਕਾਬਲਿਆਂ ਵਿੱਚ ਮਲਾਂ ਵੀ ਮਾਰੀਆਂ ਤੇ ਕਈਆਂ ਨੂੰ ਨਿਰਾਸ਼ਾ ਵੀ ਹੱਥ ਲੱਗੀ।
ਸ. ਰਘਬੀਰ ਸਿੰਘ ਪਾਬਲਾ ਆਫ਼ਿਸ਼ੀਅਲ ਦੇ ਤੌਰ ‘ਤੇ ਸ਼ਾਟਪੁੱਟ ਵਰਗ ਵਾਲੀ ਖੇਡ ਦਾ ਕਾਰਜ ਕਦੇ ਨਜ਼ਰ ਆਏ।