ਸਾਇਨਾ ਸੈਮੀਫਾਈਨਲ ‘ਚ ਹਾਰੀ

ਲੰਡਨ- ਭਾਰਤੀਆਂ ਨੂੰ ਉਸ ਵੇਲੇ ਨਾਮੋਸ਼ੀ ਹੋਈ ਜਦੋਂ ਬੈਡਮਿੰਟਨ ‘ਦੇਵਾਸੀ ਸੋਨੇ ਦੇਤਗਮੇ ਦੀ ਆਸ ਲਾਈ ਬੈਠੇ ਸਨ ਪਰ ਔਰਤਾਂ ਦੇ ਸਿੰਗਲਜ਼ ਸੈਮੀਫਾਈਨਲ ਵਿੱਚ ਭਾਰਤੀ ਖਿਡਾਰਨ ਸਾਇਨਾ ਨੇਹਵਾਲ ਚੀਨ ਦੀ ਯਿਹਾਨ ਵੈਂਗ ਤੋਂ 13-21ਅਤੇ 13-21 ਦੇ ਫਰਕ ਨਾਲ ਹਾਰ ਗਈ ਅਤੇ ਸੋਨ ਤਗਮੇ ਦੀ ਦੌੜ ‘ਚੋਂ ਬਾਹਰ ਹੋ ਗਈ। ਪਰ ਦੇਸ਼ ਨੂੰ ਸਾਇਨਾ ਪਾਸੋਂ ਹਾਲੇ ਵੀ ਤਾਂਬੇ ਦੇ ਤਗਮੇ ਦੀਆਂ ਆਸ ਹੈ।