ਸੌਦਾਗਰ ਸਿੰਘ ਬਾੜੀਆ ਦੇ ਘਰ ਮੁੰਡੇ ਦਾ ਜਨਮ

ਟੌਰੰਗਾ -ਟੌਰੰਗਾ – ‘ਕੂਕ ਪੰਜਾਬੀ ਸਮਾਚਾਰ’ ਦੇ ਟੌਰੰਗਾ ਤੋਂ ਸਾਡੇ ਪੱਤਰਕਾਰ ਸ. ਸੌਦਾਗਰ ਸਿੰਘ ਬਾੜੀਆ ਵਾਲਿਆ ਦੇ ਘਰ ਵਾਹਿਗੁਰੂ ਜੀ ਦੀ ਮਿਹਰ ਸਦਕਾ 17 ਜਨਵਰੀ ਦਿਨ ਵੀਰਵਾਰ ਨੂੰ ‘ਬੇਟੇ’ ਦਾ ਜਨਮ 5.30 ਪੰਜ ਵਜੇ ਹੋਇਆ। ਜ਼ਿਕਰਯੋਗ ਹੈ ਕਿ ਸ. ਸੌਦਾਗਰ ਸਿੰਘ ਬਾੜੀਆ ਜੀ ਦੇ ਘਰੇ ਪਹਿਲਾਂ 2 ਬੇਟੀਆਂ ਹਨ। ਅਸੀਂ ਆਪਣੇ ਅਦਾਰੇ ਦੇ ਸਮੂਹ ਮੈਂਬਰਾਂ ਵਲੋਂ ਸ. ਸੌਦਾਗਰ ਸਿੰਘ ਬਾੜੀਆ ਅਤੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ।