ਸ. ਬਲਬੀਰ ਸਿੰਘ ਬਸਰਾ ‘ਕੁਈਨਜ਼ਟਾਊਨ ਇੰਟਰਨੈਸ਼ਨਲ ਮੈਰਾਥਨ 2017’ ਦੌੜੇ  

ਪਾਪਾਟੋਏਟੋਏ, 20 ਨਵੰਬਰ – ਮੈਰਾਥਨ ਦੌੜਾਕ 78 ਸਾਲਾ ਸ. ਬਲਬੀਰ ਸਿੰਘ ਬਸਰਾ ਨੇ 18 ਨਵੰਬਰ ਨੂੰ 42 ਕਿੱਲੋ ਮੀਟਰ ‘ਕੁਈਨਜ਼ਟਾਊਨ ਇੰਟਰਨੈਸ਼ਨਲ ਮੈਰਾਥਨ 2017’ ਦੌੜ ਵਿੱਚ ਭਾਗ ਲਿਆ ਅਤੇ ਦੌੜ ਨੂੰ ਦੌੜ ਕੇ ਪੂਰਿਆ ਕੀਤਾ। ਜ਼ਿਕਰਯੋਗ ਹੈ ਕਿ ਸ. ਬਲਬੀਰ ਸਿੰਘ ਬਸਰਾ ਬੀਤੇ 29 ਅਕਤੂਬਰ ਨੂੰ ਵੀ ‘ਆਕਲੈਂਡ ਮੈਰਾਥਨ ਦੌੜ’ ਵਿੱਚ ਦੌੜੇ ਸਨ।