ਹੁਣ ਵੈਬਸਾਈਟ ‘ਤੇ ਮਿਲੇਗੀ ਸਾਰੀਆਂ ਟ੍ਰੇਨਾਂ ਸਬੰਧੀ ਜਾਣਕਾਰੀ

ਨਵੀਂ ਦਿੱਲੀ, 4 ਅਕਤੂਬਰ (ਏਜੰਸੀ) – ਭਾਰਤੀ ਰੇਲਵੇ ਨੇ ਚੱਲ ਰਹੀਆਂ ਰੇਲਾਂ ਦੀ ਸਹੀ ਜਾਣਕਾਰੀ ਦੇਣ ਦੀ ਸਹੂਲਤ ਵਿੱਚ ਵਿਸਤਾਰ ਕੀਤਾ ਹੈ। ਹੁਣ ਸਾਰੀਆਂ ਰੇਲਾਂ ਦੇ ਚੱਲਣ ਦੀ ਜਾਣਕਾਰੀ www.trainenquiry.com  ‘ਤੇ ਉਪਲਬੱਧ ਹੋਵੇਗੀ। ਇਸ ਤਰ੍ਹਾਂ ਦੀ ਸਹੂਲਤ ੧੩੯ ਉਤੇ ਐਸ.ਐਮ.ਐਸ. ਰਾਹੀਂ ਵੀ ਉਪਲਬੱਧ ਹੈ।