੩ ਅਤੇ ੪ ਅਕਤੂਬਰ ਨੂੰ ਇੰਟਰਨੈਸ਼ਨਲ ਵਾਲੀਬਾਲ ਟੂਰਨਾਮੈਂਟ

volleyball tournament Final

 

 

 

 

 

 

 

 

ਆਕਲੈਂਡ – ਨਿਊਜ਼ੀਲੈਂਡ ਬਲੈਕ ਸਪਾਈਕਸ ਇੰਕ. ਵੱਲੋਂ ੩ ਅਤੇ ੪ ਅਕਤੂਬਰ ਨੂੰ ਇੰਟਰਨੈਸ਼ਨਲ ਵਾਲੀਬਾਲ ਟੂਰਨਾਮੈਂਟ ਏਲਨ ਬ੍ਰੇਵਸਟਰ ਲਾਈਜ਼ਰ ਸੈਂਟਰ, ਟੈਵਰਨ ਲੈਨ, ਪਾਪਾਟੋਏਟੋਏ ਵਿਖੇ ਕਰਵਾਇਆ ਜਾ ਰਿਹਾ।