“ਵਿਰਸਾ ਕਲੱਬ ਅਤੇ ਪੰਜਾਬੀ ਹੈਰੀਟੇਜਰਜ਼ ਨਿਊਜ਼ੀਲੈਂਡ” ਦੇ ਪ੍ਰਤੀਯੋਗੀ ਤੇ ਪ੍ਰਬੰਧਕ “ਵਰਲਡਵਾਈਡ ਮਿਸ/ਮਿਿਸਜ਼ ਪੰਜਾਬੀ/ਪੰਜਾਬਨ ਐਂਡ ਬੇਬੇ/ਬਾਪੂ ਨੰਬਰ 1” ਦੇ ‘ਦਿ ਗ੍ਰੈਂਡ ਫਿਨਾਲੇ’ ਲਈ ਰਵਾਨਾ

ਆਕਲੈਂਡ, 11 ਜੂਨ – “ਵਿਰਸਾ ਕਲੱਬ ਅਤੇ ਪੰਜਾਬੀ ਹੈਰੀਟੇਜਰਜ਼ ਨਿਊਜ਼ੀਲੈਂਡ” ਦੇ ਪ੍ਰਤੀਯੋਗੀ ਤੇ ਪ੍ਰਬੰਧਕ “ਵਰਲਡਵਾਈਡ ਮਿਸ/ਮਿਿਸਜ਼ ਪੰਜਾਬੀ/ਪੰਜਾਬਨ ਐਂਡ ਬੇਬੇ/ਬਾਪੂ ਨੰਬਰ 1” ਦੇ ‘ਦਿ ਗ੍ਰੈਂਡ ਫਿਨਾਲੇ’ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਤੀਯੋਗੀ ਕੈਨੇਡਾ ਰਵਾਨਾ ਹੋਏ। ਇਹ ‘ਦਿ ਗ੍ਰੈਂਡ ਫਿਨਾਲੇ’ ਕੈਨਡਾ ਵਿਖੇ ਹੋਣ ਜਾ ਰਿਹਾ ਹੈ।