104 ਸਾਲਾ ਮਾਤਾ ਜਲ ਕੌਰ ਜੀ ਦਾ ਸਵਰਗਵਾਸ, ਭੋਗ 20 ਅਪ੍ਰੈਲ, ਦਿਨ ਸ਼ਨੀਵਾਰ

ਪਾਪਾਕੁਰਾ – ਸ੍ਰੀਮਤੀ ਸੁਰੰਿਦਰ ਕੌਰ ਪਨੇਸਰ ਦੇ 104 ਸਾਲਾ ਮਾਤਾ ਜਲ ਕੌਰ ਜੀ ਪਤਨੀ ਸਵਰਗੀ ਸਰਦਾਰ ਮੱਘ੍ਹਰ ਸਿੰਘ (ਨਾਰੋਬੀ ਵਾਲੇ) ਦਾ 8 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ। ਮਾਤਾ ਜੀ ਆਪਣੀ ਲੰਮੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ। ਮਾਤਾ ਜਲ ਕੌਰ ਜੀ # 8 ਰੈਜੋਲੁਇਟ ਵੇ, ਪਾਪਾਕੁਰਾ ਵਿਖੇ ਰਹਿੰਦੇ ਸਨ।
ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਤਾ ਜਲ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਜੀ ਦਾ ਭੋਗ 20 ਅਪ੍ਰੈਲ, ਦਿਨ ਸ਼ਨੀਵਾਰ ਸ਼ਾਮ ਦੇ 05:30 ਵਜੇ ਗੁਰਦੁਆਰਾ ਨਾਨਕਸਰ ਠਾਠ ਮੈਨਰੇਵਾ ਵਿਖੇ ਪਾਇਆ ਜਾਵੇਗਾ।
ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਮੇਂ ਸਿਰ ਪੂਜ ਕੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ। ਵਧੇਰੇ ਜਾਣਕਾਰੀ ਲਈ ਫੌਨ 09-2991355 (ਘਰ), ਯੱਸ਼ – 021664861 (ਮੋ.) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।