ਆਕਲੈਂਡ, 4 ਜੁਲਾਈ – ਪਾਲ ਪ੍ਰੋਡਕਸ਼ਨ ਵੱਲੋਂ ‘ਪੰਜਾਬ ਫੋਕ ਐਂਡ ਗਲੈਮ ਟੂਰ’ 18 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਪਾਲ ਪ੍ਰੋਡਕਸ਼ਨ ਦੇ ਹਰਪਾਲ ਸਿੰਘ ਪਾਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਮੈਨੁਕਾਓ ਦੇ ਕੈਵਨਡਿਸ਼ ਡ੍ਰਾਈਵ ਉੱਤੇ ਪੈਂਦੇ ‘ਦੀ ਕੇਵ’ (The Cave, 5/57 Cavendish Drive, Manukau) ਵਿਖੇ ਸ਼ਾਮੀ 7.00 ਵਜੇ ਤੋਂ ਆਰੰਭ ਹੋ ਕੇ ਦੇਰ ਰਾਤ ਤੱਕ ਚੱਲੇਗਾ। ਇਸ ਪ੍ਰੋਗਰਾਮ ਵਿੱਚ ਮਾਹੀ ਗਿੱਲ, ਦੀਪਕ ਢਿੱਲੋਂ ਅਤੇ ਅਰਮਾਨ ਢਿੱਲੋਂ ਆਪਣੀ ਅਦਾਕਰੀ ਤੇ ਗਾਈਕੀ ਦੇ ਰੰਗ ਪੇਸ਼ ਕਰਨਗੇ।
‘ਪੰਜਾਬ ਫੋਕ ਐਂਡ ਗਲੈਮ ਟੂਰ’ ਪ੍ਰੋਗਰਾਮ ਸੰਬੰਧੀ ਸਪਾਂਸਰਸ਼ਿਪ, ਟਿਕਟਾਂ ਅਤੇ ਹੋਰ ਵਧੇਰੇ ਜਾਣਕਾਰੀ ਲਈ ਪਾਲ ਪ੍ਰੋਡਕਸ਼ਨ ਦੇ ਹਰਪਾਲ ਪਾਲ ਨਾਲ ਫ਼ੋਨ ਨੰਬਰ 021 888 451 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
Entertainment 18 ਜੁਲਾਈ ਨੂੰ ਪਾਲ ਪ੍ਰੋਡਕਸ਼ਨ ਵੱਲੋਂ ‘ਪੰਜਾਬ ਫੋਕ ਐਂਡ ਗਲੈਮ ਟੂਰ’ ਕਰਵਾਇਆ...







