7.5 C
New Zealand
Wednesday, June 10, 2026
[bsa_pro_ad_space id=1]

Yearly Archives: 2013

ਟੀਪੂਕੀ ਇਲਾਕੇ ਵਿ’ਚ ਇਮੀਗ੍ਰੇਸ਼ਨ ਨੇ ਛਾਪੇ ਦੌਰਾਨ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 10 ਬੰਦੇ...

ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) - ਟੀਪੂਕੀ ਇਲਾਕੇ ਵਿ'ਚ ਕੀਵੀ ਫਰੂਟ ਦੇ ਕੰਮ ਦੀ ਭਰਮਾਰ ਹੋਣ ਕਰਕੇ ਗੈਰ-ਕਾਨੂੰਨੀ ਤੌਰ 'ਤੇ ਨਿਊਜ਼ੀਲੈਂਡ ਵਿ'ਚ ਰਹਿ ਰਹੇ ਲੋਕਾ ਦੀ ਭਰਮਾਰ ਵੀ ਇਸ ਇਲਾਕੇ ਵਿ'ਚ ਵੀ ਪਾਈ ਜਾਂਦੀ...

ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਟੀਪੂਕੀ ਟੂਰਨਾਮੈਂਟ ਵਿੱਚ ਕਿਸੇ ਨੂੰ ਵੀ ਅਣਗੌਲਿਆ ਨਹੀਂ...

ਬੇਆਫ਼ ਪਲੈਂਟੀ, 12 ਮਾਰਚ (ਸੌਦਾਗਰ ਸਿੰਘ ਬਾੜੀਆਂ) - ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ 10 ਮਾਰਚ ਦਿਨ ਐਤਵਾਰ ਨੂੰ ਕਰਵਾਏ ਗਏ 9ਵੇਂ ਟੂਰਨਾਮੈਂਟ ਵਿੱਚ ਵਾਲੀਬਾਲ ਦੇ ਇੱਕ ਕਲੱਬ ਵਲੋਂ ਆਨ ਲਾਈਨ ਅਖ਼ਬਾਰ ਵਿੱਚ ਲਗਵਾਏ...

ਟੀਪੂਕੀ ਕਬੱਡੀ ਟੂਰਨਾਮੈਂਟ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ

ਬੇਆਫ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) - ਨਿਊਜ਼ੀਲੈਂਡ ਵਿੱਚ ਟੂਰਨਾਮੈਂਟ ਦੀ ਸ਼ੁਰੂਆਤ ਕਰਦਿਆਂ ਦਸ਼ਮੇਸ਼ ਸਪੋਰਟ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ ੯ਵਾਂ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਟੀਪੂਕੀ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਜੀ ਦੇ...

ਸ. ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ‘ਤੇ ਹਾਈ ਕਮਾਨ...

ਇੰਡੀਆ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਨੇ ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦੇ ਸ. ਪ੍ਰਤਾਪ ਸਿੰਘ ਬਾਜਵਾ ਨੂੰ ਦੇਣ ਦਾ ਭਰਵਾ ਸਵਾਗਤ ਕੀਤਾ ਹੈ। ਆਪਣੇ ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਇੰਡੀਆ...

ਆਕਲੈਂਡ ‘ਸੁਪਰ ਸਿਟੀ ਵੋਟ’ ਘੁਟਾਲਾ ਕੇਸ ਹਾਈ ਕੋਰਟ ਭੇਜਿਆ

ਆਕਲੈਂਡ - ਇੱਥੇ ਸਾਲ 2010 ਵਿੱਚ ਹੋਈਆਂ 'ਸੁਪਰ ਸਿਟੀ ਲੋਕਲ ਬੋਰਡ ਚੋਣਾਂ' ਦੌਰਾਨ ਗਲਤ ਪਤੇ 'ਤੇ ਬਣੀਆਂ ਵੋਟਾਂ ਦਾ ਮਾਮਲਾ ਉਜਾਗਰ ਹੋਣ ਉਪਰੰਤ ਚਲ ਰਹੇ ਕੋਰਟ ਕੇਸ ਨੂੰ 'ਪਬਲਿਕ ਇੰਟਰਸਟ' ਦੇ ਕਰਕੇ ਹੁਣ ਮੈਨਕਾਓ...

ਦਸ਼ਮੇਸ਼ ਸਪੋਰਟ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ ਕਰਵਾਏ ਜਾ ਰਹੇ 9ਵੇਂ ਟੂਰਨਾਮੈਂਟ ਦੀਆ ਤਿਆਰੀਆਂ...

ਬੇਆਫ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) - ਦਸ਼ਮੇਸ਼ ਸਪੋਰਟ ਐਂਡ ਕਲਚਰਲ ਸੁਸਾਇਟੀ ਟੀਪੂਕੀ ਵਲੋਂ 9ਵਾਂ ਟੂਰਨਾਮੈਂਟ 10 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਵਾਲੀ ਗਰਾਉਂਡ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਕਮੇਟੀ...

ਸਮਲਿੰਗੀ ਵਿਆਹ ਕਾਨੂੰਨ ਦੇ ਵਿਰੋਧ ਦੀ ਪ੍ਰੋੜਤਾ

ਮੈਂ ਆਪਣੀ ਨਿੱਜੀ ਰਾਏ  ਦੇ ਆਧਾਰ 'ਤੇ ਸਮਲਿੰਗੀ ਵਿਆਹ ਦੇ ਕਾਨੂੰਨੀ ਹੱਕ ਦੇ ਵਿਰੋਧ ਦੀ ਪ੍ਰੋੜ੍ਹਤਾ ਕਰਦਾ ਹਾਂ। ਵਿਆਹ ਮਰਦ ਅਤੇ ਔਰਤ ਵਿਚਕਾਰ ਬੱਚਿਆਂ ਦੀ ਸੰਭਾਵੀ ਪੈਦਾਇਸ਼ ਨੂੰ ਧਿਆਨ ਵਿਚ ਰੱਖਦਿਆਂ ਇਕ ਪ੍ਰਤੀਬੱਧਤਾ ਜਾਂ...

ਮਲਕੀਅਤ ਸਿੰਘ ਸਹੋਤਾ ਮੈਰਿਜ ਸੈਲੀਬ੍ਰੈਂਟ ਬਣੇ

ਆਕਲੈਂਡ-ਮਲਕੀਅਤ ਸਿੰਘ ਸਹੋਤਾ ਜੋ ਕਿ ਪਿਛਲੇ 10-11 ਮਹੀਨੇ ਪਹਿਲਾਂ ਜਸਟਿਸ ਆਫ ਪੀਸ (ਜੇ. ਪੀ) ਚੁਣੇ ਗਏ ਸਨ। ਉਨ੍ਹਾਂ ਨੂੰ ਹੁਣ ਡਿਪਾਰਟਮੈਂਟ ਆਫ ਇੰਟਰਨਲ ਅਫੇਅਰ ਵਲੋਂ ਇੰਡੀਪੈਂਡੈਂਟ ਮੈਰਿਜ ਸੈਲੀਬ੍ਰੈਂਟ ਨਿਯੁਕਤ ਕੀਤਾ ਗਿਆ ਹੈ। ਸੋ ਮਲਕੀਅਤ...

ਅਕਾਲੀ ਜੈਨ ਨੇ ਮੋਗਾ ਜ਼ਿਮਨੀ ਚੋਣ ਜਿੱਤੀ

ਮੋਗਾ - ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜੋਗਿੰਦਰ ਪਾਲ ਜੈਨ ਨੇ ਜ਼ਿਮਨੀ ਚੋਣ 'ਚ 18849 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਹਾਸਿਲ ਕੀਤੀ ਹੈ।...

ਪੋਪ ਵਲੋਂ ਅਸਤੀਫ਼

ਕਾਸਟਲ ਗੰਡੋਲਫੋ (ਇਟਲੀ) - 28 ਫਰਵਰੀ ਨੂੰ 85 ਸਾਲਾ ਪੋਪ ਬੈਨੇਡਿਕਟ 16ਵੇਂ ਨੇ ਆਪਣੀ ਰਿਹਾਇਸ਼ ਤੋਂ ਸ਼ਰਧਾਲੂਆਂ ਨੂੰ ਅਸ਼ੀਰਵਾਦ ਦੇਣ ਤੋਂ ਬਾਅਦ ਰਾਤ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਆਪਣੇ ਆਖਰੀ ਸੁਨੇਹੇ ਵਿੱਚ ਕਿਹਾ ਕਿ ਉਹ...
[bsa_pro_ad_space id=2]