7 ਮਾਰਚ ਨੂੰ ਪਾਕੂਰੰਗਾ ਵਿਖੇ ਬਾੱਡੀਕੁਲੈਕਸ਼ਨ ਦੇ ਨਵੇਂ ਸ਼ੋਅਰੂਮ ਦੀ ਉਪਨਿੰਗ

ਪਾਪਾਟੋਏਟੋਏ – ਬਾੱਡੀਕੁਲੈਕਸ਼ਨ ਦਾ ਨਵਾਂ ਸਟੋਰ ਪਾਕੂਰੰਗਾ ਵਿਖੇ 7 ਮਾਰਚ ਨੂੰ ਖੋਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਾੱਡੀਕੁਲੈਕਸ਼ਨ ਦਾ ਪਹਿਲਾਂ ਵੀ ਇੱਕ ਸ਼ੋਅਰੂਮ ਹੈ ਜੋ 129 ਗ੍ਰੇਟ ਸਾਊਥ ਰੋਡ, ਪਾਪਾਟੋਏਟੋਏ ਵਿਖੇ ਹੈ। ਜਿੱਥੋਂ ਤੁਸੀਂ ਅੰਤਰਰਾਸ਼ਟਰੀ ਅਤੇ ਮਸ਼ਹੂਰ ਬਰਾਂਡ ਦੇ ਸ਼ੂਅਜ਼ ਅਤੇ ਕਲੋਥਸ ਲੈ ਸਕਦੇ ਹੋ। ਹੁਣ ਇਹ ਸਾਰੇ ਬਰਾਂਡ ਤੁਸੀਂ ਪਾਕੂਰੰਗਾ ਵਿਖੇ 7 ਮਾਰਚ ਨੂੰ ਖੁੱਲ੍ਹ ਰਹੇ ਸ਼ੋਅਰੂਮ ਤੋਂ ਵੀ ਲੈ ਸਕੋਗੇ।