LATEST ARTICLES

ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਡੀਨ ਜੋਂਸ ਦਾ ਭਾਰਤ ‘ਚ ਦਿਹਾਂਤ

ਮੁੰਬਈ, 25 ਸਤੰਬਰ - ਆਸਟਰੇਲੀਆ ਦੇ ਮਹਾਨ ਸਾਬਕਾ ਬੱਲੇਬਾਜ਼ ਤੇ ਕਾਮੈਂਟੇਟਰ 59 ਸਾਲ ਡੀਨ ਜੋਂਸ ਦਾ 24 ਸਤੰਬਰ ਦਿਨ ਵੀਰਵਾਰ ਦੀ ਦੁਪਹਿਰ 12.00 ਵਜੇ ਦਿਲ ਦਾ ਦੌਰਾ ਪੈਣ ਕਾਰਣ ਮੁੰਬਈ ਦੇ ਇੱਕ...

ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 2 ਨਵੇਂ ਕੇਸ ਆਏ, 1 ਕਮਿਊਨਿਟੀ ਤੇ 1 ਮੈਨੇਜਡ ਆਈਸੋਲੇਸ਼ਨ ‘ਚੋਂ

ਵੈਲਿੰਗਟਨ, 25 ਸਤੰਬਰ (ਕੂਕ ਪੰਜਾਬੀ ਸਮਾਚਾਰ) - ਨਿਊਜ਼ੀਲੈਂਡ 'ਚ ਕੋਵਿਡ -19 ਦਾ ਅੱਜ 2 ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਵਿਚੋਂ 1 ਦਾ ਸੰਬੰਧ ਕਮਿਊਨਿਟੀ ਨਾਲ ਹੈ ਅਤੇ 1 ਮੈਨੇਜਡ ਆਈਸੋਲੇਸ਼ਨ ਵਿਚੋਂ...

ਭਾਰਤ ‘ਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 58 ਲੱਖ 16 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 25 ਸਤੰਬਰ - ਭਾਰਤ ਨੇ ਕੋਰੋਨਾਵਾਇਰਸ ਦੇ ਕੇਸਾਂ ਦੇ ਵਾਧੇ 'ਚ ਬ੍ਰਾਜ਼ੀਲ ਨੂੰ ਪਿੱਛੇ ਧੱਕਦੇ ਹੋਏ ਦੂਜਾ ਸਥਾਨ ਹਾਸਿਲ ਕਰ ਲਿਆ ਹੈ। ਦੁਨੀਆ ਭਰ ਵਿੱਚ ਫੈਲੇ ਕੋਵਿਡ -19 ਦੇ ਸਭ...

ਪਾਪਾਟੋਏਟੋਏ ਵਿਖੇ 42 ਸਾਲਾ ਔਰਤ ਦੇ ਕਤਲ ਸਬੰਧੀ 47 ਸਾਲਾ ਵਿਅਕਤੀ ਗ੍ਰਿਫ਼ਤਾਰ

ਆਕਲੈਂਡ 24 ਸਤੰਬਰ (ਹਰਜਿੰਦਰ ਸਿੰਘ ਬਸਿਆਲਾ) - ਬੀਤੇ ਸੋਮਵਾਰ ਪਾਪਾਟੋਏਟੋਏ ਵਿਖੇ ਜਿਸ 42 ਸਾਲਾ ਔਰਤ ਦੀ ਅਚਨਚੇਤ ਹੋਈ ਮੌਤ ਦੀ ਖ਼ਬਰ ਆਈ ਸੀ, ਦੇ ਸਬੰਧ ਵਿੱਚ ਪੁਲਿਸ ਨੇ ਜਾਣਕਾਰੀ ਜਾਰੀ ਕੀਤੀ ਹੈ...

ਪ੍ਰਧਾਨ ਮੰਤਰੀ ਵੱਲੋਂ ਅਲ ਨੂਰ ਮਸਜਿਦ ਵਿਖੇ ਬਣੇ ਸ਼ਰਧਾਂਜਲੀ ਸਮਾਰਕ ਦਾ ਉਦਘਾਟਨ

ਕ੍ਰਾਈਸਟਚਰਚ, 24 ਸਤੰਬਰ - ਇੱਥੇ ਦੀਆਂ ਦੋ ਮਸਜਿਦਾਂ ਉੱਤੇ ਪਿਛਲੇ ਸਾਲ ਦੀ 15 ਮਾਰਚ ਨੂੰ ਬੰਦੂਕਧਾਰੀ ਆਸਟਰੇਲੀਆ ਮੂਲ ਦੇ ਗੌਰੇ ਵੱਲੋਂ ਗੋਲੀਆਂ ਨਾਲ ਮਾਰੇ ੫੧ ਮੁਸਲਿਮ ਭਾਈਚਾਰੇ ਦੇ ਮ੍ਰਿਤਕਾਂ ਦੀ ਯਾਦ ਵਿੱਚ...

ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 3 ਨਵੇਂ ਕੇਸ ਆਏ ਅਤੇ ਆਕਲੈਂਡ ਅੱਜ ਤੋਂ ਅਲਰਟ ਲੈਵਲ 2...

ਵੈਲਿੰਗਟਨ, 24 ਸਤੰਬਰ (ਕੂਕ ਪੰਜਾਬੀ ਸਮਾਚਾਰ) - ਨਿਊਜ਼ੀਲੈਂਡ 'ਚ ਕੋਵਿਡ -19 ਦਾ ਅੱਜ 3 ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਸਾਰਿਆਂ ਦਾ ਸੰਬੰਧ ਮੈਨੇਜਡ ਆਈਸੋਲੇਸ਼ਨ ਨਾਲ ਹੈ ਅਤੇ ਕਮਿਊਨਿਟੀ ਨਾਲ ਜੁੜਿਆ ਅੱਜ...

ਭਾਰਤ ‘ਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 57 ਲੱਖ 30 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 24 ਸਤੰਬਰ - ਭਾਰਤ ਨੇ ਕੋਰੋਨਾਵਾਇਰਸ ਦੇ ਕੇਸਾਂ ਦੇ ਵਾਧੇ 'ਚ ਬ੍ਰਾਜ਼ੀਲ ਨੂੰ ਪਿੱਛੇ ਧੱਕਦੇ ਹੋਏ ਦੂਜਾ ਸਥਾਨ ਹਾਸਿਲ ਕਰ ਲਿਆ ਹੈ। ਦੁਨੀਆ ਭਰ ਵਿੱਚ ਫੈਲੇ ਕੋਵਿਡ -19 ਦੇ ਸਭ...

ਚੋਣ 2020: ਨੈਸ਼ਨਲ ਪਾਰਟੀ ਟੈਕਨਾਲੋਜੀ ਖੇਤਰ ‘ਚ $ 1.29 ਬਿਲੀਅਨ ਖ਼ਰਚੇਗੀ

ਵੈਲਿੰਗਟਨ, 23 ਸਤੰਬਰ - ਦੇਸ਼ ਵਿਚਲੀ ਮੁੱਖ ਵਿਰੋਧੀ ਨੈਸ਼ਨਲ ਪਾਰਟੀ ਨੇ ਕਿਹਾ ਕਿ ਜੇ ਉਹ ਸੱਤਾ ਵਿੱਚ ਆਉਂਦੀ ਹੈ ਤਾਂ $ 1.29 ਬਿਲੀਅਨ ਨਕਦ ਖ਼ਰਚ ਕੇ ਤੇਜ਼ ਇੰਟਰਨੈੱਟ, ਰੈਗੂਲਰ ਬੋਨਫਾਇਰ ਅਤੇ ਟੈਕਨਾਲੋਜੀ...

ਅਦਾਕਾਰਾ ਆਸ਼ਾਲਤਾ ਵਾਬਗਾਂਵਕਰ ਨੇ ਦੁਨੀਆ ਨੂੰ ਅਲਵਿਦਾ ਕਿਹਾ

ਮੁੰਬਈ, 24 ਸਤੰਬਰ - ਇਹ ਸਾਲ ਬਾਲੀਵੁੱਡ ਲਈ ਬਹੁਤ ਹੀ ਮਾੜਾ ਚੱਲ ਰਿਹਾ ਹੈ ਇਸ ਦੇ ਵਿੱਚ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰਾ ਆਸ਼ਾਲਤਾ ਵਾਬਗਾਂਵਕਰ ਦਾ 83 ਸਾਲ ਦੀ...

ਭਾਰਤ ਦੇ ਕੇਂਦਰੀ ਰੇਲ ਰਾਜ ਮੰਤਰੀ ਸੁਰੇਸ਼ ਅੰਗਾੜੀ ਦਾ ਕੋਰੋਨਾ ਨਾਲ ਦਿਹਾਂਤ

ਨਵੀਂ ਦਿੱਲੀ, 23 ਸਤੰਬਰ - ਕੇਂਦਰੀ ਰੇਲ ਰਾਜ ਮੰਤਰੀ ਸੁਰੇਸ਼ ਅੰਗਾੜੀ ਦਾ ਕੋਰੋਨਾਵਾਇਰਸ ਨਾਲ ਦਿਹਾਂਤ ਹੋ ਗਿਆ । ਉਹ 65 ਸਾਲ ਦੇ ਸਨ ਅਤੇ ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਸਨ। ਹਾਲ ਹੀ ਵਿੱਚ...