LATEST ARTICLES

ਰਾਜ ਸਭਾ ਦੇ 8 ਮੈਂਬਰ ਸਦਨ ‘ਚੋਂ ਮੁਅੱਤਲ

ਨਵੀਂ ਦਿੱਲੀ, 21 ਸਤੰਬਰ - ਅੱਜ ਰਾਜ ਸਭਾ ਦੇ 8 ਮੈਂਬਰਾਂ ਨੂੰ 2 ਖੇਤੀ ਬਿੱਲਾਂ ਨੂੰ ਪਾਸ ਕਰਾਉਣ ਦੌਰਾਨ ਹੰਗਾਮਾ ਕਰਨ ਦੇ ਕਰਕੇ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਸਦਨ 'ਚੋਂ...

ਰਾਜ ਸਭਾ ‘ਚ ਭਾਰੀ ਰੌਲੇ ਰੱਪੇ ਦੌਰਾਨ ਖੇਤੀ ਬਿੱਲ ਪਾਸ

ਨਵੀਂ ਦਿੱਲੀ, 21 ਸਤੰਬਰ - 20 ਸਤੰਬਰ ਦਿਨ ਐਤਵਾਰ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਉਤਪਾਦਾਂ ਦਾ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਬਿੱਲ 2020 ਅਤੇ...

ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਲਗਾਤਾਰ ਦੂਜੇ ਦਿਨ ਕੋਈ ਕੇਸ ਨਹੀਂ ਆਇਆ, ਪਰ ਖ਼ਤਰਾ ਹਾਲੇ...

ਵੈਲਿੰਗਟਨ, 22 ਸਤੰਬਰ (ਕੂਕ ਪੰਜਾਬੀ ਸਮਾਚਾਰ) - ਨਿਊਜ਼ੀਲੈਂਡ 'ਚ ਕੋਵਿਡ -19 ਦਾ ਅੱਜ ਲਗਾਤਾਰ ਦੂਜੇ ਦਿਨ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਹੁਣ ਦੇਸ਼ ਦਾ ਬਾਕੀ ਸਾਰਾ ਹਿੱਸਾ ਅੱਜ ਅੱਧੀ ਰਾਤ...

ਭਾਰਤ ‘ਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 55 ਲੱਖ 60 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 22 ਸਤੰਬਰ - ਭਾਰਤ ਨੇ ਕੋਰੋਨਾਵਾਇਰਸ ਦੇ ਕੇਸਾਂ ਦੇ ਵਾਧੇ 'ਚ ਬ੍ਰਾਜ਼ੀਲ ਨੂੰ ਪਿੱਛੇ ਧੱਕਦੇ ਹੋਏ ਦੂਜਾ ਸਥਾਨ ਹਾਸਿਲ ਕਰ ਲਿਆ ਹੈ। ਦੁਨੀਆ ਭਰ ਵਿੱਚ ਫੈਲੇ ਕੋਵਿਡ -19 ਦੇ ਸਭ...

ਆਕਲੈਂਡ ਬੁੱਧਵਾਰ ਅੱਧੀ ਰਾਤ ਤੋਂ ਅਲਰਟ ਲੈਵਲ 2 ਤੇ ਬਾਕੀ ਦੇਸ਼ ਅੱਜ ਰਾਤੀ ਅਲਰਟ...

ਵੈਲਿੰਗਟਨ, 21 ਸਤੰਬਰ (ਕੂਕ ਪੰਜਾਬੀ ਸਮਾਚਾਰ) - ਸਰਕਾਰ ਨੇ ਆਕਲੈਂਡ ਵਿੱਚ ਅਲਰਟ ਲੈਵਲ 2 ਅਤੇ ਬਾਕੀ ਦੇਸ਼ ਨੂੰ ਅਲਰਟ ਲੈਵਲ 1 'ਤੇ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ...

ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕੋਈ ਕੇਸ ਨਹੀਂ

ਵੈਲਿੰਗਟਨ, 21 ਸਤੰਬਰ (ਕੂਕ ਪੰਜਾਬੀ ਸਮਾਚਾਰ) - ਨਿਊਜ਼ੀਲੈਂਡ 'ਚ ਕੋਵਿਡ -19 ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਆਕਲੈਂਡ 23 ਸਤੰਬਰ ਦਿਨ ਬੁੱਧਵਾਰ ਦੀ ਅੱਧੀ ਰਾਤ 11.59 ਤੋਂ ਅਲਰਟ ਲੈਵਲ...

ਭਾਰਤ ‘ਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 54 ਲੱਖ 85 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 21 ਸਤੰਬਰ - ਭਾਰਤ ਨੇ ਕੋਰੋਨਾਵਾਇਰਸ ਦੇ ਕੇਸਾਂ ਦੇ ਵਾਧੇ 'ਚ ਬ੍ਰਾਜ਼ੀਲ ਨੂੰ ਪਿੱਛੇ ਧੱਕਦੇ ਹੋਏ ਦੂਜਾ ਸਥਾਨ ਹਾਸਿਲ ਕਰ ਲਿਆ ਹੈ। ਦੁਨੀਆ ਭਰ ਵਿੱਚ ਫੈਲੇ ਕੋਵਿਡ -19 ਦੇ ਸਭ...

ਖੇਤਾਂ ਦਾ ਰਾਖਾ ਸੜਕਾਂ ‘ਤੇ ਹੈ!!

ਖੇਤਾਂ ਦਾ ਰਾਖਾ, ਅੰਨ ਦਾਤਾ,ਅੱਜ ਕੱਲ੍ਹ ਖੇਤਾਂ 'ਚ ਨਹੀਂਸੜਕਾਂ 'ਤੇ ਨਜ਼ਰ ਆ ਰਿਹਾ!ਹੁਣ ਸਵਾਲੀ ਬਣ ਕੇ ਨਹੀਂਸਵਾਲ ਲੈ ਕੇ ਆਇਆ ਹੈਕਾਲੇ ਕਾਨੂੰਨਾਂ ਖ਼ਿਲਾਫ਼ਕਾਨੂੰਨ ਘਾੜਿਆਂ ਦੇ ਸਾਹਵੇਂ।ਮਿੱਟੀ ਦਾ ਪੁੱਤ ਸੋਚਦਾ ਹੈਵੋਟਾਂ ਵੇਲੇ ਤਾਂ...

ਚੋਣ 2020: ਲੇਬਰ ਪਾਰਟੀ ਮੈਡੀਕਲ ਲੀਵ ਨੂੰ ਸਾਲ ਵਿੱਚ 5 ਦਿਨ ਤੋਂ ਵਧਾ ਕੇ...

ਵੈਲਿੰਗਟਨ, 19 ਸਤੰਬਰ - ਸੱਤਾਧਾਰੀ ਲੇਬਰ ਪਾਰਟੀ ਨੇ ਕਿਹਾ ਕਿ ਜੇ ਉਹ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ 'ਚ ਮੁੜ ਚੁਣੀ ਜਾਂਦੀ ਹੈ ਤਾਂ ਉਹ ਮੈਡੀਕਲ ਲੀਵ ਨੂੰ ਸਾਲ ਵਿੱਚ 5 ਦਿਨ...

ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 2 ਨਵੇਂ ਕੇਸ, 1 ਕਮਿਊਨਿਟੀ ਨਾਲ ਸੰਬੰਧਿਤ

ਵੈਲਿੰਗਟਨ, 19 ਸਤੰਬਰ (ਕੂਕ ਪੰਜਾਬੀ ਸਮਾਚਾਰ) - ਨਿਊਜ਼ੀਲੈਂਡ 'ਚ ਕੋਵਿਡ -19 ਦੇ ਅੱਜ 2 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚੋਂ ਇੱਕ ਕੇਸ ਕਮਿਊਨਿਟੀ 'ਚੋਂ ਹੈ ਅਤੇ ਦੂਜਾ ਕੇਸ ਮੈਨੇਜਡ ਆਈਸੋਲੇਸ਼ਨ...