ਪੰਜਾਬੀ ਮੁੰਡਾ ਬਣਿਆ ਮਿਸਟਰ ਵਰਡ ਕੈਨੇਡਾ

DSC00819ਵੈਨਕੂਵਰ (20 ਮਈ) – ਕੈਨੇਡਾ ਰਹਿੰਦੇ ਪੰਹਾਬੀਆਂ ਲਈ ਸ਼ਾਨ ਵਾਲੀ ਗੱਲ ਹੈ ਕਿ ਇੱਥੇ ਹੋਏ ਸੁੰਦਰਤਾ ਮੁਕਾਬਲੇ ਵਿੱਚ ਭਾਰਤੀ ਮੂਲ ਦਾ ਪੰਜਾਬੀ ਮੁੰਡਾ ਜੋ ਪੰਜਾਬ ਦੇ ਫਗਵਾੜੇ ਲਾਗਲੇ ਪਿੰਡ ਜਸੋ ਮਾਜਰੇ ਦੇ ਅਟਵਾਲ ਪਰਿਵਾਰ ਨਾਲ ਸਬੰਧ ਰੱਖਦਾ ਜੇਤੂ ਰਿਹਾ, ਜਦੋਂ ਕਿ ਕੁੜੀਆਂ ਵਿਚੋਂ ਚੀਨ ਦੀ ਕੁੜੀ ਨੇ ਬਾਜ਼ੀ ਮਾਰੀ, ਵੈਨਕੂਵਰ ਸ਼ਹਿਰ ਵਿਖੇ ਵਰਡ ਕੈਨੇਡਾ ਮੁਕਾਬਲੇ ਵਿੱਚ ਕੈਨੇਡਾ ਦੇ ਹਰ ਸ਼ਹਿਰ ਤੋਂ 60 ਦੇ ਕਰੀਬ ਚੁਣੇ ਹੋਏ ਨੌਜਵਾਨਾਂ ਦਾ ਇਹ ਸਾਲਾਨਾ ਮੁਕਾਬਲਾ ਸੀ।
ਜਨਮੇਜਾ ਸਿੰਘ ਜੌਹਲ