ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਨੂੰ ਫਾਂਸੀ ਦਿੱਤੀ

is (3)ਨਾਗਪੁਰ, 31 ਜੁਲਾਈ – ਮੁੰਬਈ ਵਿੱਚ 1993 ਦੇ ਲੜੀਵਾਰ ਬੰਬ ਧਮਾਕਿਆਂ ਦੇ ਸਿਲਸਿਲੇ ਵਿੱਚ ਮੌਤ ਦੀ ਸੱਜਾ ਪਾਉਣ ਵਾਲੇ ਇਕਲੌਤੇ ਦੋਸ਼ੀ ਯਾਕੂਬ ਮੇਮਨ ਨੂੰ ਅੱਜ ਸਵੇਰੇ ਫਾਂਸੀ  ਦੇ ਦਿੱਤੀ ਗਈ । ਇਸ ਤੋਂ ਪਹਿਲਾਂ ਰਾਤ ਨੂੰ ਸੁਪਰੀਮ ਕੋਰਟ ਨੇ ਰਾਹਤ ਦੀ ਮੰਗ ਕਰਣ ਵਾਲੀ ਉਸ ਦੀ ਮੰਗ ਖ਼ਾਰਜ ਕਰ ਦਿੱਤੀ ਸੀ । ਜਿਸ ਦੇ ਬਾਅਦ ਨਾਗਪੁਰ ਸੈਂਟਰਲ ਜੇਲ੍ਹ ਵਿੱਚ ਭਾਰਤੀ ਸਮੇਂ ਅਨੁਸਾਰ ਸਵੇਰੇ ਕਰੀਬ 6.30 ਵਜੇ ਉਸ ਨੂੰ ਫਾਂਸੀ  ਦੇ ਦਿੱਤੀ ਗਈ ।