11.6 C
New Zealand
Saturday, May 3, 2025
[bsa_pro_ad_space id=1]
Lifestyle

Lifestyle

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਮਾਂ ਬੋਲੀ – ਬਲਜਿੰਦਰ ਕੌਰ ਸ਼ੇਰਗਿੱਲ

ਮਾਂ ਬੋਲੀ ਮੇਰੀ ਬੋਲੀ ਸਭ ਤੋਂ ਪਿਆਰੀ, ਮਾਂ ਦੀ ਗੋਦੀ 'ਚੋਂ, ਮੈਂ ਚਿਤਾਰੀ, ਵਿਰਸੇ 'ਚ ਅਮੀਰੀ ਮਿਲ ਗਈ, ਮੁੱਖੋਂ ਮੈਂ, ਜਦ ਵੀ ਪੁਕਾਰੀ, ਰੂਹ ਖਿੱਲ ਜਾਂਦੀ, ਹਰ ਵਾਰੀ, ਮੇਰੀ ਬੋਲੀ ਸਭ ਤੋਂ ਪਿਆਰੀ। ਫੱਟੀ 'ਤੇ, ਘੜ ਘੜ ਲਿਖਿਆ, ਪੜ੍ਹਨਾ ਇਸ ਤੋਂ ਮੈਂ...

ਪੁਸਤਕ ਚਰਚਾ: ਪਿੰਡ ਕੱਦੋ ਦੇ ਵਿਰਾਸਤੀ ਰੰਗ

ਪੁਸਤਕ ਚਰਚਾ: ਪਿੰਡ ਕੱਦੋ ਦੇ ਵਿਰਾਸਤੀ ਰੰਗ ਉਜਾਗਰ ਸਿੰਘ ਪੰਨੇ-188 ਮੁੱਲ- 350 ਰੁਪਏ ਚੇਤਨਾ ਪ੍ਰਕਾਸ਼ਨ, ਲੁਧਿਆਣਾ ਸਮਾਜਿਕ ਵਿਕਾਸ ਦੀ ਨਿਰੰਤਰ ਗਤੀਸ਼ੀਲਤਾ ਨੂੰ ਬਣਾਈ ਰੱਖਣ ਲਈ ਕੀਤੀ ਮਨੁੱਖੀ ਜੱਦੋ- ਜਹਿਦ ਨਾਲ ਸਬੰਧਤ ਤੱਥ ਅੰਕੜੇ ਤੇ ਘਟਨਾਵਾਂ ਮਿਲ...

ਬਾਬਾ ਨਾਨਕਾ – ਬਲਜਿੰਦਰ ਕੌਰ

ਬਾਬਾ ਨਾਨਕਾ ਆਇਆ ਪੀਰ, ਜਗਤ ਨੂੰ ਤਾਰਣ ਪ੍ਰਗਟ ਹੋਇਆ, ਬਾਬਾ ਨਾਨਕਾ। ਰੱਬੀ ਰੂਪ, ਹੈ ਬਨਵਾਰੀ, ਪ੍ਰਗਟ ਹੋਇਆ, ਬਾਬਾ ਨਾਨਕਾ। ਦਾਇਆ ਧਾਰੀ, ਕਲਯੁਗ ਦਾ ਹੈ ਅਵਤਾਰੀ, ਪ੍ਰਗਟ ਹੋਇਆ, ਬਾਬਾ ਨਾਨਕਾ। ਮਹਿਤਾ ਕਾਲੂ, ਘਰ ਪੈਦਾ ਹੋਇਆ, ਨੂਰ ਇਲਾਹੀ, ਪ੍ਰਗਟ ਹੋਇਆ, ਬਾਬਾ ਨਾਨਕਾ। ਤਿ੍ਰਪਤਾ ਦੀ ਕੁੱਖ ਹੈ, ਭਾਗਾਂ ਵਾਲੀ, ਪ੍ਰਗਟ ਹੋਇਆ, ਬਾਬਾ...

ਪਰਵਾਸੀ ਪੰਜਾਬੀ : ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ: ਇਤਿਹਾਸਿਕ ਦਸਤਾਵੇਜ਼

ਸਮੁੱਚੇ ਸੰਸਾਰ ਵਿੱਚ ਪੰਜਾਬੀ, ਉਦਮੀ, ਮਿਹਨਤੀ, ਦਲੇਰ ਅਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਦੇ ਤੌਰ ਤੇ ਜਾਣੇ ਜਾਂਦੇ ਹਨ। ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਜਿਥੇ ਪਹੁੰਚ ਕੇ ਪੰਜਾਬੀਆਂ ਨੇ ਮੱਲਾਂ ਨਾ ਮਾਰੀਆਂ ਹੋਣ। ਪ੍ਰੰਤੂ...

ਰੌਸ਼ਨੀ ਦਾ ਤਿਉਹਾਰ

ਰੌਸ਼ਨੀ ਦਾ ਤਿਉਹਾਰ ਆਇਆ ਰੌਸ਼ਨੀ ਦਾ ਤਿਉਹਾਰ, ਜਗਮਗ ਕਰਿਆ ਸੰਸਾਰ, ਚਿਰਾਗ ਭਰੇ ਤੇਲ ਦੇ ਨਾਲ, ਸੰਗ ਬੱਤੀ, ਵੀ ਤਿਆਰ, ਤੀਲੀ ਜਲ ਉੱਠੀ ਉਜਾਲੇ ਨਾਲ, ਆਇਆ ਰੌਸ਼ਨੀ ਦਾ ਤਿਉਹਾਰ। ਘਰ-ਘਰ ਲੱਗੀਆਂ, ਲੜੀਆਂ ਬੇਸ਼ੁਮਾਰ, ਹਰ ਚਿਹਰੇ ਤੇ ਮੁਸਕਾਨ, ਰੌਣਕਾਂ ਲੱਗੀਆਂ ਬਾਜ਼ਾਰ, ਜਦ 14 ਸਾਲ...

ਖੜਗੇ ਨੂੰ ਪ੍ਰਧਾਨ ਬਣਾਕੇ ਗਾਂਧੀ ਪਰਿਵਾਰ ਇਕ ਤੀਰ ਨਾਲ ਦੋ ਸ਼ਿਕਾਰ ਕਰ ਗਿਆ

ਗਾਂਧੀ ਪਰਿਵਾਰ ਨੇ ਮਲਿਕ ਅਰਜਨ ਖੜਗੇ ਨੂੰ ਪ੍ਰਧਾਨ ਬਣਾ ਕੇ ਇਕ ਤੀਰ ਨਾਲ ਦੋ ਸ਼ਿਕਾਰ ਕਰ ਦਿੱਤੇ ਹਨ। ਹੁਣ ਉਹ ਵਿਰੋਧੀਆਂ ਦੇ ਪਰਿਵਾਰਵਾਦ ਦੇ ਇਲਜ਼ਾਮ ਤੋਂ ਸੁਰਖੁਰੂ ਹੋ ਗਏ ਹਨ। ਬਿਨਾ ਜਵਾਬਦੇਹੀ ਉਹ ਅਸਿੱਧੇ...

ਵਿਰਾਸਤੀ ਵਸਤਾਂ ਇਕੱਠੀਆਂ ਕਰਨ ਦਾ ਸ਼ੌਕੀਨ – ਤਸਵਿੰਦਰ ਸਿੰਘ ਬੜੈਚ

ਹਰ ਇਨਸਾਨ ਵਿੱਚ ਕੋਈ ਇਕ ਖਾਸ ਗੁਣ ਅਤੇ ਜ਼ਿੰਦਗੀ ਵਿੱਚ ਸ਼ੌਕ ਹੁੰਦਾ ਹੈ। ਉਹ ਗੁਣ ਅਤੇ ਸ਼ੌਕ ਕਿਸੇ ਵੀ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ। ਸ਼ੌਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ। ਉਸ ਨੂੰ...

ਪਰਮਜੀਤ ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ

ਪਰਮਜੀਤ ਸਿੰਘ ਵਿਰਕ ਸੰਵੇਦਨਸ਼ੀਲ ਅਤੇ ਮਾਨਵਵਾਦੀ ਕਵੀ ਹੈ। ਉਹ ਆਪਣੀ ਕਵਿਤਾ ਰਾਹੀਂ ਲੋਕ ਹਿੱਤਾਂ ‘ਤੇ ਪਹਿਰਾ ਦੇ ਰਿਹਾ ਹੈ। ਕਵਿਤਾ ਲਿਖਣਾ ਸੁਹਿਰਦ ਦਿਲ ਵਾਲੇ ਇਨਸਾਨ ਦਾ ਕੰਮ ਹੈ। ਇਹ ਉਸਦਾ ਦੂਜਾ ਕਾਵਿ ਸੰਗ੍ਰਹਿ ਹੈ।...

ਪੰਜਾਬੀ ਪੱਤਰਕਾਰੀ ‘ਚ ਧੁੰਮਾ ਪਾਉਣ ਵਾਲਾ ਪੱਤਰਕਾਰ ਰਮਨਦੀਪ ਸੋਢੀ

ਪੰਜਾਬੀ ਪੱਤਰਕਾਰੀ ਬਹੁਤ ਮੁਸੀਬਤਾਂ ਵਿਚੋਂ ਗੁਜਰਦੀ ਹੋਈ ਅਜੋਕੇ ਮੁਕਾਮ 'ਤੇ ਪਹੁੰਚੀ ਹੈ। ਹੱਥਾਂ ਵਾਲੇ ਛਾਪੇਖਾਨਿਆਂ ਤੋਂ ਸ਼ੁਰੂ ਹੋ ਕੇ ਅਜੋਕੇ ਸੋਸ਼ਲ ਮੀਡੀਆ ਦੇ ਯੁੱਗ ਤੱਕ ਅਨੇਕਾਂ ਦੌਰ ਪੰਜਾਬੀ ਪੱਤਰਕਾਰੀ ਨੇ ਆਪਣੇ ਪਿੰਡੇ 'ਤੇ ਹੰਢਾਏ...

ਸੁਖਦੇਵ ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ

ਗੁਰਬਾਣੀ ਦੀ ਵਿਚਾਰਧਾਰਾ ਮਾਨਵਤਾ ਨੂੰ ਨੈਤਿਕ ਜ਼ਿੰਦਗੀ ਜਿਓਣ ਲਈ ਮਾਰਗ ਦਰਸ਼ਨ ਕਰਦੀ ਹੈ। ਇਨਸਾਨ ਗੁਰਬਾਣੀ ਪ੍ਰਤੀ ਸ਼ਰਧਾ ਕਰਕੇ ਉਸ ਦਾ ਪਾਠ ਕਰਦਾ ਹੈ। ਇਹ ਚੰਗਾ ਹੋਵੇਗਾ ਜੇਕਰ ਪਾਠ ਦੇ ਨਾਲ ਇਨਸਾਨ ਗੁਰਬਾਣੀ ਦੇ ਅਰਥਾਂ...