ਦਰਬਾਰ ਸਾਹਿਬ ਤੋਂ ਵੀ ਇੰਟਰਨੈੱਟ ਰਾਹੀ ਸਿੱਧਾ ਪ੍ਰਸਾਰਣ

ਆਕਲੈਂਡ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬ ਸਾਈਟ ਐਸਜੀਪੀਸੀ.ਨੈੱਟਲਾਈਵ (sgpc.netlive) ‘ਤੇ ਜਾ ਕੇ ਸੰਗਤਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਭਾਰਤੀ ਸਮੇਂ ਮੁਤਾਬਕ ਸਵੇਰੇ 3.00 ਵਜੇ ਤੋਂ ਰਾਤ 10.00 ਵਜੇ ਤੱਕ ਰੋਜ਼ਾਨਾ ਗੁਰਬਾਣੀ-ਕੀਰਤਨ ਦਾ ਸਿੱਧਾ ਪ੍ਰਸਾਰਣ ਦੇਖ ਸਕਦੀਆਂ ਹਨ। ਨਿਊਜ਼ੀਲੈਂਡ ਦੀਆਂ ਸੰਗਤਾਂ ਸਥਾਨ ਸਮੇਂ ਮੁਤਾਬਕ ਸਵੇਰੇ 9.30 ਤੋਂ ਦੁਪਹਿਰ ਦੇ 4.30 ਵਜੇ ਤੱਕ ਵੇਖ ਸਕਦੀਆਂ ਹਨ।