ਫੀਫਾ ਵਰਲਡ ਕੱਪ: ਅਰਜਨਟੀਨਾ ਨੇ ਕਰੋਏਸ਼ੀਆ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ

ਲੁਸੈਲ (ਕਤਰ), 14 ਦਸੰਬਰ – ਕਰੋਏਸ਼ੀਆ ਨੂੰ 3-0 ਨਾਲ ਹਰਾ ਕੇ ਅਰਜਨਟੀਨਾ ਫਾਈਨਲ ’ਚ ਪੁੱਜ ਗਿਆ ਹੈ।
ਲਿਓਨਲ ਮੈਸੀ ਤੇ ਨੌਜਵਾਨ ਖਿਡਾਰੀ ਜੂਲੀਅਨ ਅਲਵਾਰੇਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਰਜਨਟੀਨਾ ਨੇ ਕਰੋਏਸ਼ੀਆ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ।