੧੧ ਜੂਨ ਨੂੰ ਪਾਪਾਟੋਏਟੋਏ ਵਿਖੇ ਖੂਨਦਾਨ ਕੈਂਪ

Blood donation Camp

 

 

 

 

ਆਕਲੈਂਡ – ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਾਕਾ ਜੂਨ ੧੯੮੪ ਦੇ ਸਮੂਹ ਸ਼ਹੀਦਾ ਨੂੰ ਸਮਰਪਿਤ ਇਕ ਖੂਨ ਦਾਨ ਕੈਂਪ ੧੧ ਜੂਨ ਦਿਨ ਵੀਰਵਾਰ ਦੁਪਹਿਰ ੧੨ ਵਜੇ ਤੋ ਲੈ ਕੇ ਰਾਤ ੭ ਵਜੇ ਤੱਕ ੧੪੧ ਕੋਲਮਾਰ ਰੋਡ, ਪਾਪਾਟੋਏਟੋਏ ਵਿਖੇ ਲਗਾਇਆ ਜਾ ਰਿਹਾ ਹੈ।