6 ਅਪ੍ਰੈਲ ਨੂੰ ਮੈਨੁਕਾਓ ਵਿਖੇ ਡਾਇਵਰਸਿਟੀ ਫ਼ੈਸਟੀਵਲ ਕਰਵਾਇਆ ਗਿਆ

ਮੈਨੁਕਾਓ, 6 ਅਪ੍ਰੈਲ – ਇੱਥੇ ਦੇ ਹੇਮਨ ਪਾਰਕ ਪਾਰਕ ਵਿੱਚ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਤੇ ਆਕਲੈਂਡ ਕੌਂਸਲ ਵੱਲੋਂ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਡਾਇਵਰਸਿਟੀ ਫ਼ੈਸਟੀਵਲ 10.00 ਵਜੇ ਤੋਂ ਸ਼ਾਮੀ 5.00 ਵਜੇ ਤੱਕ
ਕਰਵਾਇਆ ਗਿਆ। ਜਿਸ ਵਿੱਚ ਹਰ ਭਾਈਚਾਏ ਦੇ ਲੋਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨਗੇ ਅਤੇ ਜਿਸ ਨਾਲ ਉਨ੍ਹਾਂ ਦੇ ਸਭਆਿਚਾਰ ਨੂੰ ਜਾਨਣ ਦਾ ਮੌਕਾ ਮਿਲਿਆ। ਇਸ ਵਿੱਚ ਬੱਚਆਿਂ ਤੋਂ ਲੈ ਕੇ ਹਰ ਵਰਗ ਉਮਰ ਦੇ ਕਲਾਕਾਰ ਆਪਣੀ-ਆਪਣੀ ਪੇਸ਼ਕਾਰੀ ਦਿੱਤੀ ਅਤੇ ਦਰਸ਼ਕਾਂ ਦਾ ਮਨ ਪ੍ਰਚਾਇਆ।
ਇਸ ਡਾਇਵਰਸਿਟੀ ਫ਼ੈਸਟਿਵਲ ਵਿੱਚ ਪਾਪਾਟੋਏਟੋਏ ਵਿਖੇ ਸਥਿਤ ਵਰਲਡ ਕਾਉਂਸ ਔਫ ਸਿੱਖ ਅਫੇਅਰਜ਼ ਦਾ ਖ਼ਾਸ ਯੋਗਦਾਨ ਰਿਹਾ।