ਆਈਸੀਸੀ ਚੈਂਪੀਅਨਜ਼ ਟਰਾਫ਼ੀ 2025 ਲਈ 8 ਟੀਮਾਂ ਨੇ ਕੁਆਲੀਫ਼ਾਈ ਕੀਤਾ

ਆਕਲੈਂਡ, 13 ਨਵੰਬਰ – ਭਾਰਤ ‘ਚ ਹੋ ਰਹੇ ਆਈਸੀਸੀ ਕ੍ਰਿਕਟ ਵਰਲਡ ਕੱਪ 2023 ‘ਚ ਰਹੀਆਂ ਪਹਿਲੀਆਂ 8 ਟੀਮਾਂ ਚੈਂਪੀਅਨਜ਼ ਟਰਾਫ਼ੀ 2025 ਲਈ ਕੁਆਲੀਫ਼ਾਈ ਕਰ ਚੁੱਕੀਆਂ ਹਨ। ਵਰਲਡ ਕੱਪ ਦੌਰਾਨ ਚੋਟੀ ਦੀਆਂ 8 ਟੀਮਾਂ ਵਿੱਚ ਰਹਿਣ ਵਾਲੀਆਂ ਟੀਮਾਂ ਆਪਣੇ ਆਪ ਹੀ ਚੈਂਪੀਅਨਜ਼ ਟਰਾਫ਼ੀ ਲਈ ਕੁਆਲੀਫ਼ਾਈ ਕਰ ਚੁੱਕੀਆਂ ਹਨ।
ਆਈਸੀਸੀ ਚੈਂਪੀਅਨਜ਼ ਟਰਾਫ਼ੀ 2025 ਲਈ ਕੁਆਲੀਫ਼ਾਈ ਕੀਤੀਆਂ ਟੀਮਾਂ ‘ਚ ਭਾਰਤ, ਦੱਖਣੀ ਅਫ਼ਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ, ਅਫ਼ਗ਼ਾਨਿਸਤਾਨ, ਇੰਗਲੈਂਡ ਅਤੇ ਬੰਗਲਾਦੇਸ਼