‘ਬੰਦੀ ਛੌੜ ਦਿਵਸ’ ਅਤੇ ‘ਦਿਵਾਲੀ’ ਦੀਆਂ ਬਹੁਤ-ਬਹੁਤ ਵਧਾਈਆਂ

ਆਕਲੈਂਡ, 12 ਨਵੰਬਰ – ‘ਬੰਦੀ ਛੌੜ ਦਿਵਸ’ ਅਤੇ ‘ਦਿਵਾਲੀ’ ਦੀਆਂ ਸਮੂਹ ਪਾਠਕਾਂ, ਆਲੋਚਕਾਂ, ਇਸ਼ਤਿਹਾਰੀ ਕੰਪਨੀਆਂ, ਸਪਾਂਸਰਾਂ, ਕਾਲਮ ਨਵੀਸਾਂ, ਸਿੱਧੇ ਜਾਂ ਅਸਿੱਧੇ ਤੌਰ ’ਤੇ ਕੂਕ ਪੰਜਾਬੀ ਸਮਾਚਾਰ ਅਖ਼ਬਾਰ ਦੀ ਕਿਸੇ ਵੀ ਤਰ੍ਹਾਂ ਸਹਾਇਤਾ ਕਰਨ ਵਾਲੇ ਸਾਰੇ ਸੱਜਣਾਂ ਅਤੇ ਸਮੂਹ ਨਿਊਜ਼ੀਲੈਂਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ।