‘ਕੂਕ ਪੰਜਾਬੀ ਸਮਾਚਾਰ’ ਦੇ ਅਦਾਰੇ ਵੱਲੋਂ ‘ਬੰਦੀ ਛੌੜ ਦਿਵਸ’ ਅਤੇ ‘ਦਿਵਾਲੀ’ ਦੀਆਂ ਬਹੁਤ-ਬਹੁਤ ਵਧਾਈਆਂ

ਪਾਪਾਟੋਏਟੋਏ (ਆਕਲੈਂਢ), 27 ਅਕਤੂਬਰ – ‘ਕੂਕ ਪੰਜਾਬੀ ਸਮਾਚਾਰ’ ਦੇ ਅਦਾਰੇ ਵੱਲੋਂ ‘ਬੰਦੀ ਛੌੜ ਦਿਵਸ’ ਅਤੇ ‘ਦਿਵਾਲੀ’ ਦੀਆਂ ਸਮੂਹ ਪਾਠਕਾਂ, ਇਸ਼ਤਿਹਾਰੀ ਕੰਪਨੀਆਂ, ਸਪਾਂਸਰਾਂ, ਕਾਲਮ ਨਵੀਸਾਂ, ਸਿੱਧੇ ਜਾਂ ਅਸਿੱਧੇ ਤੌਰ ‘ਤੇ ਅਖ਼ਬਾਰ ਦੀ ਕਿਸੇ ਵੀ ਤਰ੍ਹਾਂ ਸਹਾਇਤਾ ਕਰਨ ਵਾਲੇ ਸਾਰੇ ਸੱਜਣਾਂ ਅਤੇ ਸਮੂਹ ਨਿਊਜ਼ੀਲੈਂਡ ਵਾਸੀਆਂ ਨੂੰ ‘ਕੂਕ ਪੰਜਾਬੀ ਸਮਾਚਾਰ’ ਬਹੁਤ-ਬਹੁਤ ਵਧਾਈਆਂ।