ਬੈਂਸ ਪਰਿਵਾਰ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵਲੋਂ ਵਧਾਈਆਂ

ਆਕਲੈਂਡ, 26 ਅਕਤੂਬਰ – ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਅਤੇ ਸੁਪਰੀਮ ਸਿੱਖ ਕੌਸਲ ਵਲੋਂ ਨਿਊਜ਼ੀਲੈਂਡ ਦੀ ਹਵਾਈ ਫੌਜ ਵਿੱਚ ਭਰਤੀ ਹੋਏ ਪਹਿਲੇ ਸਾਬਿਤ ਸੂਰਤ ਬੀਰਬੇਅੰਤ ਸਿੰਘ ਬੈਂਸ ਦੀ ਨਿਯੁਕਤੀ ਤੇ ਮਾਣ ਮਹਿਸੂਸ ਕਰਦੇ ਹੋਏ ਬੈਂਸ ਪਰਿਵਾਨ ਨੂੰ ਵਧਾਈ ਦਿੱਤੀ ਹੈ। ਬੀਰ ਬੇਅੰਤ ਸਿੰਘ ਖੁਦ ਵੀ ਸੁਪਰੀਮ ਸਿੱਖ ਸੁਸਾਇਟੀ ਦਾ ਪਿਛਲੇ ਛੇ ਸਾਲ ਤੋਂ ਸਰਗਰਮ ਮੈਂਬਰ ਹੈ ਅਤੇ ਸੁਸਾਇਟੀ ਅਧੀਨ ਚਲ ਰਹੇ ਖਾਲਸਾ ਹੈਰੀਟੇਜ ਸਕੂਲ ਦੀ ਦੇਖ ਰੇਖ ਕਰ ਰਿਹਾ ਸੀ। ਸੁਸਾਇਟੀ ਨੇ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸੁਖਦੇਵ ਸਿੰਘ ਬੈਂਸ ਜਿਹੜੇ ਇਸ ਵੇਲੇ ਸੁਸਾਇਟੀ ਦੇ ਜੁਆਇੰਟ ਸੈਕਟਰੀ ਹਨ ਨੂੰ ਅਤੇ ਬੀਰਬੇਅੰਤ ਦੇ ਮਾਤਾ ਜੀ, ਦਾਦਾ ਦਾਦੀ ਅਤੇ ਨਾਨਾ ਨਾਨੀ ਨੂੰ ਵਧਾਈ ਦਿੱਤੀ ਹੈ। ਯਾਦ ਰਹੇ ਬੀਰ ਬੇਅੰਤ ਸਿੰਘ ਕਲਗੀਧਰ ਸਪੋਰਟਸ ਟੀਮ ਵਲੋਂ ਵਾਲੀਬਾਲ ਦਾ ਵੀ ਵਧੀਆ ਖਿਡਾਰੀ ਹੈ। ਸੁਸਾਇਟੀ ਦੇ ਆਗੂਆਂ ਚੋਂ ਅਮਰ ਸਿੰਘ ਲਹੌਰੀਆ, ਤਰਸੇਮ ਸਿੰਘ ਧੀਰੋਵਾਲ, ਹਰਦੀਪ ਸਿੰਘ ਗਿੱਲ, ਮਨਜਿੰਦਰ ਸਿੰਘ ਬਾਸੀ, ਦਲਜੀਤ ਸਿੰਘ ਜੇ. ਪੀ., ਰਾਜਿੰਦਰ ਸਿੰਘ, ਰਣਵੀਰ ਸਿੰਘ ਲਾਲੀ, ਪਰਗਟ ਸਿੰਘ, ਮਨਪ੍ਰੀਤ ਸਿੰਘ, ਤੀਰਥ ਸਿੰਘ ਅਟਵਾਲ, ਕਮਲਜੀਤ ਸਿੰਘ ਬੈਨੀਪਾਲ, ਕਰਤਾਰ ਸਿੰਘ ਧਾਲੀਵਾਲ, ਸੰਤੋਖ ਸਿੰਘ ਵਿਰਕ, ਵਰਿੰਦਰ ਸਿੰਘ ਬਰੇਲੀ, ਹਰਮੇਸ਼ ਸਿੰਘ ਕਾਕਾ, ਮਨਦੀਪ ਸਿੰਘ ਵਿਰਕ, ਭੁਪਿੰਦਰ ਸਿੰਘ ਭਿੰਦਾ, ਵਰਿੰਦਰ ਸਿੰਘ ਜਿੰਦਰ, ਨਾਇਬ ਸਿੰਘ, ਸਤਨਾਮ ਸਿੰਘ, ਦਿਲਾਵਰ ਸਿੰਘ, ਅੰਕਾਰ ਸਿੰਘ, ਖੜਕ ਸਿੰਘ, ਦਲਵੀਰ ਸਿੰਘ ਲਸਾੜਾ, ਦਲਵੀਰ ਸਿੰਘ ਪੁੱਕੀਕੂਹੀ, ਜੋਗਾ ਸਿੰਘ, ਜਸਵਿੰਦਰ ਸਿੰਘ ਨਾਗਰਾ, ਹਰਪਾਲ ਸਿੰਘ ਲੋਹੀ, ਦਿਲਾਵਰ ਸਿੰਘ ਖਾਲਸਾ, ਤਰਸੇਮ ਸਿੰਘ ਜੱਜ, ਹਰਪ੍ਰੀਤ ਸਿੰਘ ਗਿੱਲ, ਹਰਦੇਵ ਸਿੰਘ ਬਰਾੜ, ਅਮਰੀਕ ਸਿੰਘ ਸੰਘਾ, ਇੰਦਰਜੀਤ ਸਿੰਘ ਕਾਲਕਟ,……. ਹਰਪ੍ਰੀਤ ਸਿੰਘ ਕੰਗ, ਦਵਿੰਦਰ ਸਿੰਘ ਰਾਹਲ, ਸਰਵਣ ਸਿੰਘ ਅਗਵਾਨ, ਕਮਲਜੀਤ ਸਿੰਘ ਰਾਣੇਵਾਲ, ਜਗਦੀਪ ਸਿੰਘ ਬੜੈਚ, ਜੁਝਾਰ ਸਿੰਘ ਪੁਨੂੰ ਮਜਾਰਾ, ਮਨਜਿੰਦਰ ਸਿੰਘ ਲਾਲੀ, ਬਲਕਾਰ ਸਿੰਘ, ਭਗਵੰਤ ਸਿੰਘ, ਸਤਨਾਮ ਸਿੰਘ, ਰਾਜਾ ਵੀਡੀਉਜ਼, ਹਰਦੀਪ ਸਿੰਘ (ਡਿਸਕਾਊਟ ਬਿਨ ਵਾਲੇ), ਗੁਰਨੇਕ ਸਿੰਘ, ਕ੍ਰਿਪਾਲ ਸਿੰਘ ਕਾਹਲੋਂ, ਪਰਮਜੀਤ ਸਿੰਘ ਪੰਮਾ, ਕਰਨੈਲ ਸਿੰਘ, ਸੁੱਚਾ ਸਿੰਘ, ਮਹਾਂਵੀਰ ਸਿੰਘ, ਪੰਮੀ ਬੋਲੇਨਾ, ਤਾਰੀ ਬੈਂਸ, ਦਾਰੀ ਮਾਂਗੇਵਾਲ, ਬਿੰਦਾ ਰੰਧਾਵਾ, ਸਮਸੇਰ ਸਿੰਘ ਕੰਗ, ਲਖਵੀਰ ਸਿੰਘ ਕਿਲਵਨ ਵੈਜੀ ਵਾਲੇ, ਬਲਦੇਵ ਸਿੰਘ ਮਾਨ, ਦਿਲਬਾਗ ਸਿੰਘ ਬਾਗਾ, ਮਨੋਹਰ ਸਿੰਘ ਮਿਨਹਾਸ, ਸੰਤੋਖ ਸਿੰਘ ਬੋਦਲ, ਜੋਗਿੰਦਰ ਸਿੰਘ ਦਸੂਹਾ, ਰਾਮ ਸਿੰਘ, ਕਸ਼ਮੀਰ ਸਿੰਘ, ਹਰਭਜਨ ਸਿੰਘ, ਸੁਖਦੇਵ ਸਿੰਘ ਸਮਰਾ, ਡਾ. ਪ੍ਰਦੀਪ ਸਿੰਘ, ਹਰਜਿੰਦਰ ਸਿੰਘ ਮੰਗਾ ਅਤੇ ਹਰਦੇਵ ਸਿੰਘ ਟੌਰੰਗਾ, ਚਰਨ ਸਿੰਘ ਕਰਾਇਸਚਰਚ, ਸੋਨਪ੍ਰੀਤ ਸਿੰਘ ਪਾਲਮਰਸਟਨ ਨੌਰਥ, ਜਰਨੈਲ ਸਿੰਘ, ਜੀਵਨ ਸਿੰਘ, ਚਰਨਜੀਤ ਸਿੰਘ ਹੇਸਟਿੰਗਜ਼, ਬਲਰਾਜ ਸਿੰਘ, ਹਰਨਿਧ ਸਿੰਘ, ਬਲਵਿੰਦਰ ਸਿੰਘ ਚੀਮਾ, ਹਰਦੇਵ ਸਿੰਘ ਮਾਹੀਨੰਗਲ, ਬਲਦੀਪ ਸਿੰਘ ਢਿਲੋ, ਕਰਮਜੀਤ ਸਿੰਘ ਕਲਕੱਤਾ, ਡਾ. ਜੋਗਿੰਦਰ ਸਿੰਘ, ਬਲਿਹਾਰ ਸਿੰਘ, ਜਸਵਿੰਦਰ ਸਿੰਘ ਵਿਰਕ, ਜਗਮੋਹਨ ਸਿੰਘ ਬੁੱਟਰ, ਲਖਵਿੰਦਰ ਸਿੰਘ ਲੱਖੀ, ਰਘਬੀਰ ਸਿੰਘ ਜੇ.ਪੀ., ਪਰਮਜੀਤ ਸਿੰਘ ਪ੍ਰਿੰਟ ਸੈਂਟਰ, ਮਨਦੀਪ ਸਿੰਘ ਪੱਡਾ, ਬਾਬਾ ਤਜਿੰਦਰ ਸਿੰਘ ਜੀ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ ਖਾਲਸਾ ਆਦਿ ਨੇ ਵਧਾਈ ਦਿੱਤੀ ਹੈ।