ਭਾਰਤ ‘ਚ ਕੋਰੋਨਾਵਾਇਰਸ ਦੇ 2,511 ਪੀੜਿਤ, 73 ਦੀ ਮੌਤ

ਨਵੀਂ ਦਿੱਲੀ, 3 ਅਪ੍ਰੈਲ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਕੁਲ 2,511 ਮਾਮਲੇ ਹਨ। ਇਸ ਰੋਗ ਤੋਂ 188 ਲੋਕ ਠੀਕ ਹੋ ਗਏ ਹਨ। ਕੁਲ 49 ਵਿਦੇਸ਼ੀ ਵੀ ਇਸ ਰੋਗ ਤੋਂ ਪੀੜਿਤ ਹਨ। ਕੋਰੋਨਾਵਾਇਰਸ ਨਾਲ ਹੁਣ ਤੱਕ 73 ਦੀ ਮੌਤ ਹੋਈ ਹੈ।