ਰਗਬੀ ਮਹਿਲਾ ਵਰਲਡ ਕੱਪ 2021: ਬਲੈਕ ਫਰਨਜ਼ (ਨਿਊਜ਼ੀਲੈਂਡ) ਨੇ ਵਾਲਰੋਜ਼ (ਆਸਟਰੇਲੀਆ) ਨੂੰ 41-17 ਨਾਲ ਹਰਾਇਆ

ਆਕਲੈਂਡ, 8 ਅਕਤੂਬਰ – ਬਲੈਕ ਫਰਨਜ਼ ਨੇ ਈਡਨ ਪਾਰਕ ਵਿਖੇ ਖੇਡੇ ਗਏ ਰਗਬੀ ਵਰਲਡ ਕੱਪ ਵਿੱਚ ਆਪਣੇ ਸ਼ੁਰੂਆਤੀ ਮੈਚ ‘ਚ ਆਸਟਰੇਲੀਆ ਨੂੰ 41-17 ਨਾਲ ਹਰਾ ਦਿੱਤਾ, ਜਦੋਂ ਕਿ ਵਾਲਰੋਜ਼ ਨੇ ਤਿੰਨ ਦੇ ਸਕੋਰ ਨਾਲ ਮੈਚ ਦੀ ਸ਼ੁਰੂਆਤ ਕੀਤੀ ਸੀ। ਹਾਫ਼ਟਾਈਮ ਤੱਕ ਸਕੋਰ 17-12 ਸੀ।
ਬਲੈਕ ਫਰਨਜ਼ ਵੱਲੋਂ ਜੋਆਨਾਹ ਨਗਨ-ਵੂ (30) ਟ੍ਰਾਈ, ਕੇਂਦਰ ਕੋਕਸੇਜ ਕੋਨ, ਪੋਰਟੀਆ ਵੁਡਮੈਨ (36) ਟ੍ਰਾਈ, ਪੋਰਟੀਆ ਵੁਡਮੈਨ (46) ਟ੍ਰਾਈ, ਆਹਿਨੳ ਟਾਗੀ-ਹਾਏਨੋਹੁ (55) ਟ੍ਰਾਈ, ਰੇਨੀ ਹੋਮਜ਼ ਕੋਨ, ਪੋਰਟੀਆ ਵੁਡਮੈਨ (60) ਟ੍ਰਾਈ, ਰੇਨੀ ਹੋਮਜ਼ ਕੋਨ, ਰੂਬੀ ਤੁਈ (67) ਟ੍ਰਾਈ, ਰੂਬੀ ਤੁਈ (73) ਟ੍ਰਾਈ
ਵਾਲਰੋਜ਼ ਵੱਲੋਂ ਬਇਏਨੇ ਤੇਰੀਤਾ (13) ਟ੍ਰਾਈ, ਇਵਾਨਿਆ ਵੋਂਗ (17) ਟ੍ਰਾਈ, ਅਰੇਬੇਲਾ ਮੈਕੇਂਜੀ ਕੋਨ, ਬਇਏਨੇ ਤੇਰੀਤਾ (28) ਟ੍ਰਾਈ