ਵਰਲਡ ਕੱਪ ਹਾਕੀ 2023: ਮਲੇਸ਼ੀਆ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ, 22 ਜਨਵਰੀ ਨੂੰ ਕਰਾਸਓਵਰ ਮੈਚ ਲਈ ਨਿਊਜ਼ੀਲੈਂਡ ਹੁਣ ਭਾਰਤ ਨਾਲ ਭਿੜੇਗਾ

ਭੁਬਨੇਸ਼ਵਰ, 19 ਜਨਵਰੀ – ਪੁਰਸ਼ ਹਾਕੀ ਵਰਲਡ ਕੱਪ ਦੇ ਮੈਚ ਵਿੱਚ ਵੀਰਵਾਰ ਨੂੰ ਪੂਲ ‘ਸੀ’ ਦੇ ਮੈਚ ਵਿੱਚ ਮਲੇਸ਼ੀਆ ਨੇ 25 ਸਾਲ ਬਾਅਦ ਨਿਊਜ਼ੀਲੈਂਡ ਤੋਂ ਬਦਲਾ ਲਿਆ, ਮਲੇਸ਼ੀਆ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ। ਮਲੇਸ਼ੀਆ ਨੇ ਹਾਕੀ ਵਰਲਡ ਕੱਪ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਲਈ ਹੈ।
ਕਰਾਸਓਵਰ ਮੈਚ ਲਈ ਕੁਆਲੀਫਾਈ ਕਰ ਲਿਆ ਹੈ ਜਿਥੇ ਉਸ ਦਾ ਮੁਕਾਬਲਾ ਕੁਆਰਟ-ਫਾਈਨਲ ਵਿੱਚ ਥਾਂ ਬਣਾਉਣ ਲਈ 20 ਜਨਵਰੀ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ।
ਹੁਣ ਕਰਾਸਓਵਰ ਮੈਚ ਲਈ ਨਿਊਜ਼ੀਲੈਂਡ ਦਾ ਮੁਕਾਬਲਾ ਕੁਆਰਟ-ਫਾਈਨਲ ਵਿੱਚ ਥਾਂ ਬਣਾਉਣ ਲਈ 22 ਜਨਵਰੀ ਨੂੰ ਭਾਰਤ ਨਾਲ ਹੋਵੇਗਾ।