ਵੁਮੈਨ ਰਗਬੀ: ਬਲੈਕ ਫਰਨਜ਼ ਨੇ ਇੰਗਲੈਂਡ ਨੂੰ 34-31 ਨਾਲ ਹਰਾ ਕੇ ਰਗਬੀ ਵਰਲਡ ਕੱਪ ਦਾ ਖ਼ਿਤਾਬ 6ਵੀਂ ਵਾਰ ਜਿੱਤਿਆ

ਆਕਲੈਂਡ, 12 ਨਵੰਬਰ – ਇੱਥੇ ਮੇਜ਼ਬਾਨ ਨਿਊਜ਼ੀਲੈਂਡ ਦੀ ਬਲੈਕ ਫਰਨਜ਼ ਟੀਮ ਨੇ ਨੇ ਇੰਗਲੈਂਡ ਨੂੰ ਫਾਈਨਲ ਮੁਕਾਬਲੇ ਵਿੱਚ 34-31 ਨਾਲ ਹਰਾ ਕੇ ਵੁਮੈਨ ਰਗਬੀ ਵਰਲਡ ਕੱਪ ਦਾ ਖ਼ਿਤਾਬ 6ਵੀਂ ਵਾਰ ਜਿੱਤਿਆ ਲਿਆ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ 5ਵੀਂ ਵਾਰ ਵਰਲਡ ਕੱਪ ਦੇ ਫਾਈਨਲ ‘ਚ ਹਰਾਇਆ ਹੈ।
ਬਲੈਕ ਫਰਨਜ਼ – 34 (ਆਏਸ਼ਾ ਲੇਟੀ-ਆਈਗਾ 2, ਜਾਰਜੀਆ ਪੋਨਸਨਬੀ, ਐਮੀ ਰੂਲ, ਸਟੈਸੀ ਫਲੂਹਲਰ, ਕ੍ਰਿਸਟਲ ਮਰੇ ਟ੍ਰਾਈਜ਼; ਰੇਨੀ ਹੋਲਮਜ਼ 2 ਕੋਨਸ)
ਇੰਗਲੈਂਡ – 31 (ਐਮੀ ਕੋਕੇਨ 3, ਐਲੀ ਕਿਲਡੁਨੇ, ਮਾਰਲੀ ਪੈਕਰ ਕੋਸ਼ਿਸ਼ ਕਰਦਾ ਹੈ; ਐਮਿਲੀ ਸਕਾਰਟ 3 ਕੋਨਸ)
ਦੋਵੇਂ ਟੀਮਾਂ ਦਾ ਹਾਫ਼ ਟਾਈਮ ਤੱਕ ਸਕੋਰ 19 (ਨਿਊਜ਼ੀਲੈਂਡ) – 26 (ਇੰਗਲੈਂਡ) ਸੀ।