ਸ. ਪ੍ਰਿਥੀਪਾਲ ਸਿੰਘ ਬਸਰਾ ਜੀ ਦੇ ਮਾਤਾ ਜੀ ਨਹੀਂ ਰਹੇ

ਆਕਲੈਂਡ – ਸਥਾਨਕ ਸਿੱਖ ਕਾਰੋਬਾਰੀ ਤੇ ਸਾਬਕਾ ਪ੍ਰਧਾਨ ਆਕਲੈਂਡ ਸਿੱਖ ਸੋਸਾਇਟੀ ਅਤੇ ਹੋਰਨਾਂ ਕਈ ਸੰਸਥਾਵਾਂ ਦੇ ਮੈਂਬਰ ਸ. ਪ੍ਰਿਥੀਪਾਲ ਸਿੰਘ ਬਸਰਾ ਜੀ ਦੇ 94 ਸਾਲਾ ਮਾਤਾ ਸਰਦਾਰਨੀ ਹਰਭਜਨ ਕੌਰ ਜੀ 29 ਮਾਰਚ ਦਿਨ ਵਿਰਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ। 31 ਮਾਰਚ ਦਿਨ ਸ਼ੁਕਰਵਾਰ ਨੂੰ ਮਾਤਾ ਹਰਭਜਨ ਕੌਰ ਜੀ ਦਾ ਅੰਤਿਮ ਸੰਸਕਾਰ ਦੁਪਹਿਰ 2 ਵਜੇ ਮੈਨੁਕਾਓ ਮੈਮੋਰੀਅਲ ਗਾਰਡਨ, ਪਾਪਾਟੋਏਟੋਏ ਵਿਖੇ ਕੀਤਾ ਜਾਵੇਗਾ। ਸ. ਪ੍ਰਿਥੀਪਾਲ ਸਿੰਘ ਬਸਰਾ ਜੀ ਨਾਲ ਦੁੱਖ ਸਾਂਝਾ ਕਰਨ ਲਈ 027 2284117 ‘ਤੇ ਸੰਪਰਕ ਕਰ ਸਕਦੇ ਹੋ।