8.9 C
New Zealand
Sunday, May 5, 2024
[bsa_pro_ad_space id=1]
Business

Business

Business

ਆਕਲੈਂਡ, 5 ਅਕਤੂਬਰ - ਰਿਜ਼ਰਵ ਬੈਂਕ ਆਫ਼ ਨਿਊਜ਼ੀਲੈਂਡ ਨੇ ਮਹਿੰਗਾਈ ਤੋਂ ਪਾਰ ਪਾਉਣ ਲਈ 75 ਬੇਸਿਸ ਪੁਆਇੰਟ ਦੇ ਵਾਧੇ ਨੂੰ ਪੇਸ਼ ਕਰਨ 'ਤੇ ਵਿਚਾਰ ਕੀਤਾ, ਪਰ ਅੱਜ ਅਧਿਕਾਰਤ ਨਕਦ ਦਰ 'ਤੇ 50-ਪੁਆਇੰਟ ਵਾਧੇ ਨਾਲ ਅੜਿਆ ਰਿਹਾ। ਇਹ ਲਗਾਤਾਰ ਪੰਜਵਾਂ...
ਮੁੰਬਈ, 26 ਸਤੰਬਰ - ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਜ ਰਿਕਾਰਡ ਪੱਧਰ ’ਤੇ ਹੇਠਾਂ ਡਿੱਗ ਗਿਆ। ਇਹ 58 ਪੈਸੇ ਹੇਠਾਂ ਡਿੱਗ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.67 (ਆਰਜ਼ੀ) ਉਤੇ ਪਹੁੰਚ ਗਿਆ। ਇਸ ਦਾ ਕਾਰਨ ਡਾਲਰ...
ਆਕਲੈਂਡ, 2 ਸਤੰਬਰ - ਸੀਟੀਯੂ ਦੇ ਪਾਲਿਸੀ ਦੇ ਡਾਇਰੈਕਟਰ ਕ੍ਰੇਗ ਰੇਨੀ ਦਾ ਕਹਿਣਾ ਹੈ ਕਿ ਘੱਟੋ-ਘੱਟ ਉਜਰਤ (minimum Wage) ਨੂੰ ਗੁਜ਼ਾਰਾ ਮਜ਼ਦੂਰੀ ਦੇ ਪੱਧਰ ਤੱਕ ਵਧਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘੱਟ ਆਮਦਨੀ...
ਨਵੀਂ ਦਿੱਲੀ, 1 ਅਗਸਤ - ਨੋਟਬੰਦੀ ਦੇ ਛੇ ਸਾਲਾਂ ਬਾਅਦ ਵੀ ਮਾਰਕੀਟ ਵਿੱਚ ਜਾਅਲੀ ਨੋਟਾਂ ਦਾ ਵਾਧਾ ਲਗਾਤਾਰ ਜਾਰੀ ਹੈ। ਨੋਟਬੰਦੀ ਤੋਂ ਬਾਅਦ 2016 ਤੋਂ 2020 ਦੌਰਾਨ 2000 ਰੁਪਏ ਦੇ ਨੋਟਾਂ ਦੀ ਗਿਣਤੀ ਵਿੱਚ 107 ਗੁਣਾਂ ਵਾਧਾ ਹੋਇਆ ਹੈ।...
ਆਕਲੈਂਡ, 18 ਜੁਲਾਈ - ਮਹਿੰਗਾਈ ਦਰ 7.3% 'ਤੇ ਪਹੁੰਚਣ ਕਾਰਨ ਜੀਵਨ ਸੰਕਟ ਹੋਰ ਵਿਗੜਦਾ ਜਾ ਰਿਹਾ ਹੈ। ਨਵਾਂ ਅੰਕੜਾ ਉਦੋਂ ਸਾਹਮਣੇ ਆਇਆ ਜਦੋਂ ਸਟੇਟਸ NZ ਨੇ ਅੱਜ ਸਵੇਰੇ ਜੂਨ ਤੋਂ ਤਿੰਨ ਮਹੀਨਿਆਂ ਲਈ ਆਪਣਾ ਤਿਮਾਹੀ ਖਪਤਕਾਰ ਮੁੱਲ ਸੂਚਕ ਅੰਕ (Consumer...
ਆਕਲੈਂਡ, 13 ਜੁਲਾਈ - ਦੇਸ਼ 'ਚ ਵੱਧ ਦੀ ਮਹਿੰਗਾਈ ਦੀ ਮਾਰ ਕਾਰਣ ਟਰਾਲੀ ਨੂੰ ਭਰਨ ਦੀ ਲਾਗਤ ਲਗਾਤਾਰ ਵੱਧ ਦੀ ਜਾ ਰਹੀ ਹੈ, ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਭੋਜਨ ਦੀਆਂ ਕੀਮਤਾਂ ਵਿੱਚ 6.6% ਦਾ ਵਾਧਾ ਹੋਇਆ ਹੈ। ਸਟੇਟਸ ਐਨਜ਼ੈੱਡ...
ਬ੍ਰਸੇਲਜ਼, 1 ਜੁਲਾਈ - ਨਿਊਜ਼ੀਲੈਂਡ ਅਤੇ ਯੂਰਪੀਅਨ ਯੂਨੀਅਨ ਨੇ ਚਾਰ ਸਾਲਾਂ ਦੀ ਮੁਸ਼ਕਲ ਗੱਲਬਾਤ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਮੁਨਾਫ਼ੇ ਵਾਲੇ ਬਾਜ਼ਾਰਾਂ ਵਿੱਚੋਂ ਇੱਕ ਤੱਕ ਪਹੁੰਚ ਨੂੰ ਅਨਲੌਕ ਕਰਦੇ ਹੋਏ ਇੱਕ ਇਤਿਹਾਸਕ ਮੁਕਤ...
ਮੁੰਬਈ, 8 ਜੂਨ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਅਹਿਮ ਵਿਆਜ ਦਰ 50 ਅੰਕ ਵਧਾਏ ਜਾਣ ਨਾਲ ਮਕਾਨ, ਆਟੋ ਅਤੇ ਹੋਰ ਕਰਜ਼ੇ ਮਹਿੰਗੇ ਹੋ ਜਾਣਗੇ ਅਤੇ ਈਐੱਮਆਈ ਵਧ ਜਾਵੇਗੀ। ਆਰਬੀਆਈ ਨੇ ਪਿਛਲੇ ਪੰਜ ਹਫ਼ਤਿਆਂ 'ਚ ਦੂਜੀ ਵਾਰ ਰੈਪੋ ਦਰ...
ਨਵੀਂ ਦਿੱਲੀ, 4 ਜੂਨ - ਸਰਕਾਰ ਨੇ ਇੰਪਲਾਈਮੈਂਟ ਪ੍ਰੋਵੀਡੈਂਡ ਫ਼ੰਡ ਆਰਗਨਾਈਜ਼ੇਸ਼ਨ (ਈਪੀਐੱਫਓ) ਦੇ ਕਰੀਬ ਪੰਜ ਕਰੋੜ ਹਿੱਸੇਦਾਰਾਂ ਨੂੰ ਸਾਲ 2021-22 ਲਈ ਪ੍ਰੋਵੀਡੈਂਡ ਫ਼ੰਡ (ਭਵਿੱਖ ਨਿਧੀ) ਜਮ੍ਹਾ 'ਤੇ 8.1%ਵਿਆਜ ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਇਹ ਚਾਰ ਦਹਾਕਿਆਂ ਵਿੱਚ ਈਪੀਐੱਫ ਉੱਤੇ...
ਆਕਲੈਂਡ, 31 ਮਈ - ਪਾਈਪ ਵਾਲੇ ਗੈੱਸ ਕੁਨੈਕਸ਼ਨਾਂ ਦੀ ਕੀਮਤ ਚਾਰ ਸਾਲਾਂ ਵਿੱਚ 16% ਜਾਂ 190 ਡਾਲਰਾਂ ਤੱਕ ਵਧਣੀ ਤੈਅ ਹੈ। ਕੁੱਲ ਗੈੱਸ ਦੇ ਬਿੱਲਾਂ ਵਿੱਚ ਇਸ ਤੋਂ ਵੱਧ ਵਾਧਾ ਹੋਵੇਗਾ, ਇਹ ਮੰਨ ਦੇ ਹੋਏ ਕਿ ਗੈੱਸ ਦੀ ਕੀਮਤ...