Yearly Archives: 2013
29 ਜੂਨ ਨੂੰ ਹੋਣ ਵਾਲੇ ‘ਦੇਸੀ ਰੌਕ ਸਟਾਰ’ ਸ਼ੋਅ ਦਾ ਪੋਸਟਰ ਜਾਰੀ
ਗਿੱਪੀ ਗਰੇਵਾਲ, ਸ਼ੈਰੀ ਮਾਨ ਅਤੇ ਜੱਸੀ ਗਿੱਲ ਕਰਨਗੇ ਮਨੋਰੰਜਨ, ਪੀਟੀਸੀ ਪੰਜਾਬੀ ਚੈਨਲ ਵਲੋਂ ਰਿਕਾਰਡਿੰਗ
ਆਕਲੈਂਡ - 29 ਜੂਨ ਦਿਨ ਸਨਿਚਰਵਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਤੇ ਪੰਜਾਬੀ ਫਿਲਮਾਂ ਦੇ ਹੀਰੋ ਗਿੱਪੀ ਗਰੇਵਾਲ, ਗਾਇਕ ਤੇ ਹੁਣੇ-ਹੁਣੇ ਅਭਿਨੇਤਾ...
ਗਾਇਕ ਰਾਜ ਕਾਕੜਾ ਦੀ ਐਲਬਮ ‘ਦਿਲਬਰੀਆਂ’ ਜਾਰੀ
2 ਨਵੰਬਰ ਨੂੰ 'ਲਾਈਵ ਸ਼ੋਅ' ਕਰਵਾਉਣ ਦਾ ਐਲਾਨ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) - ੨੧ ਜੂਨ ਨੂੰ ਨਿਊਜ਼ੀਲੈਂਡ 'ਚ ਵਸਦੇ ਸੰਜੀਦਾ ਪੰਜਾਬੀਆਂ, ਪੰਜਾਬੀ ਮੀਡੀਆ, ਸਭਿਆਚਾਰਕ ਕਲੱਬਾਂ ਅਤੇ ਉਸਾਰੂ ਗੀਤਾਂ ਦੇ ਕਦਰਦਾਨਾਂ ਨੇ ਪੰਜਾਬ ਦੇ ਪ੍ਰਸਿੱਧ ਗੀਤਕਾਰ ਤੇ ਗਾਇਕ...
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਨਾਨਕਸਰ ਮੈਨੁਰੇਵਾ ਵਿਖੇ ਦੀਵਾਨ ਸਜਾਏ
ਆਕਲੈਂਡ (ਬਲਜਿੰਦਰ ਰੰਧਾਵਾ ਸੋਨੂੰ) - ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁਖ ਰਖ ਕੇ ਗੁਰਦਵਾਰਾ ਨਾਨਕਸਰ ਮੈਨੁਰੇਵਾ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ। ਸੰਗਤਾਂ ਵਲੋਂ ਰਖਾਏ...
4 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਦੇਣ ਵਾਲੇ ਭਾਰਤੀ ਰੈਸਟੋਰੈਂਟ ਦੀ ਪੁੱਛ ਪੜਤਾਲ ਸ਼ੁਰੂ, ਕਾਗ਼ਜ਼...
- ਨਿਊਜ਼ੀਲੈਂਡ ਦੇ ਰੁਜ਼ਗਾਰ ਕਾਨੂੰਨ ਦਾ ਉਡਾਇਆ ਮਜ਼ਾਕ
ਆਕਲੈਂਡ 19 ਜੂਨ (ਹਰਜਿੰਦਰ ਸਿੰਘ ਬਸਿਆਲਾ) - ਬਿਗਾਨੇ ਦੇਸ਼ ਦੇ ਵਿੱਚ ਨਵੇਂ-ਨਵੇਂ ਆਏ ਵਿਦਿਆਰਥੀ ਅਤੇ ਕਾਮੇ ਆਪਣਿਆ (ਭਾਰਤੀਆਂ) ਕੋਲ ਕੰਮ ਕਰਕੇ ਹੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ...
ਪ੍ਰਧਾਨ ਮੰਤਰੀ ਵਲੋਂ ਉੱਤਰਾਖੰਡ ਵਿੱਚ ਵਾਪਰੇ ਕੁਦਰਤੀ ਕਹਿਰ ਵਾਸਤੇ ਸਹਾਇਤਾ ਲਈ ਅਪੀਲ
ਨਵੀਂ ਦਿੱਲੀ - 16 ਜੂਨ ਨੂੰ ਉੱਤਰਾਖੰਡ 'ਚ ਬੱਦਲ ਫੱਟਣ ਨਾਲ ਵਾਪਰੇ ਭਿਆਨਕ ਕੁਦਰਤੀ ਕਹਿਰ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਆਮ ਜਨਤਾ ਨੂੰ ਅਪੀਲ ਕੀਤੀ...
23 ਜੂਨ ਨੂੰ ਭਾਰਤ ਤੇ ਇੰਗਲੈਂਡ ਭਿੜਨਗੇ ਚੈਂਪੀਅਨ ਟਰਾਫੀ ਦੇ ਫਾਈਨਲ ‘ਚ
ਭਾਰਤੀ ਕ੍ਰਿਕਟ ਟੀਮ 23 ਜੂਨ ਦਿਨ ਐਤਵਾਰ ਨੂੰ ਆਈ. ਸੀ. ਸੀ. ਚੈਂਪੀਅਨ ਟਰਾਫੀ ਵਿੱਚ ਭਾਰਤੀ ਟੀਮ ਦਾ ਫਾਈਨਲ ਵਿੱਚ ਮੁਕਾਬਲਾ ਮੇਜ਼ਬਾਨ ਟੀਮ ਇੰਗਲੈਂਡ ਨਾਲ ਬਰਮਿੰਘਮ ਵਿਖੇ ਹੋਵੇਗਾ। ਪਹਿਲੇ ਸੈਮੀਫਾਈਨਲ ਵਿੱਚ ਮੇਜ਼ਬਾਨ ਇੰਗਲੈਂਡ ਟੀਮ ਦੱਖਣੀ ਅਫ਼ਰੀਕਾ...
ਦਿੱਲੀ ਗੁਰਦੁਆਰਾ ਕਮੇਟੀ ਨੇ ਉੱਤਰਾਖੰਡ ਵਿਖੇ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਰਾਹਤ ਸਾਮਗਰੀ ਭੇਜੀ
ਨਵੀਂ ਦਿੱਲੀ, 20 ਜੂਨ - ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉੱਤਰਾਖੰਡ ਵਿਖੇ ਆਏ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਰਾਹਤ ਸਾਮਗਰੀ ਅਤੇ ਬਚਾਉ ਦਲ ਨੂੰ ਰਵਾਨਾ ਕਰਦੇ ਹੋਏ ਸ. ਰਵਿੰਦਰ ਸਿੰਘ ਖੁਰਾਨਾ ਅਤੇ ਉਨ੍ਹਾਂ ਦੇ ਨਾਲ...
ਪੰਜਾਬ ਵਿੱਚ ਬਿਜਲੀ ਕੁਨੈਕਸ਼ਨ ਲਈ ਦਰਖਾਸਤ ਦੇਣ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ
ਬਿਜਲੀ ਕਾਰਪੋਰੇਸ਼ਨ ਨੇ ਸ਼ੁਰੂ ਕੀਤੀ ਆਨ-ਲਾਈਨ ਪ੍ਰਣਾਲੀ
ਚੰਡੀਗੜ੍ਹ, 19 ਜੂਨ - ਪੰਜਾਬ ਵਿੱਚ ਬਿਜਲੀ ਦਾ ਕੁਨੈਕਸ਼ਨ ਲੈਣ ਲਈ ਹੁਣ ਬਿਜਲੀ ਘਰ ਵਿੱਚ ਨਿੱਜੀ ਤੌਰ ਤੇ ਜਾਂ ਫਾਈਲਾਂ ਜਮਾ ਕਰਵਾਉਣ ਲਈ ਲੰਬੀ ਲਾਇਨ ਵਿੱਚ ਲੱਗਣ ਦੀ...
ਪੰਜਾਬ ਸਰਕਾਰ ਨੇ ਸ੍ਰੀ ਹੇਮਕੁੰਟ ਸਾਹਿਬ ‘ਚ ਫਸੇ ਧਾਰਮਿਕ ਯਾਤਰੀਆਂ ਨੂੰ ਕੱਢਣ ਲਈ ਇੱਕ...
ਚੰਡੀਗੜ੍ਹ, 19 ਜੂਨ - ਪੰਜਾਬ ਸਰਕਾਰ ਨੇ ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਦੇ ਲਾਗਲੇ ਇਲਾਕਿਆਂ ਵਿੱਚ ਫਸੇ ਧਾਰਮਿਕ ਯਾਤਰੀਆਂ ਨੂੰ ਬਚਾਉਣ ਲਈ ਇੱਕ ਪ੍ਰਾਈਵੇਟ ਹੈਲੀਕਾਪਟਰ ਕਿਰਾਏ 'ਤੇ ਲਿਆ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ...
ਮੁੱਖ ਸਕੱਤਰ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਦੀ ਰੋਕਥਾਮ ਲਈ ਨਿਰਦੇਸ਼
ਸੰਵੇਦਨਸ਼ੀਲ ਸਥਾਨਾਂ 'ਤੇ 24 ਘੰਟੇ ਚੌਕਸੀ ਵਰਤਣ ਦੇ ਆਦੇਸ਼
ਚੰਡੀਗੜ੍ਹ, ੧੯ ਜੂਨ - ਪੰਜਾਬ ਦੇ ਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ ਵਲੋਂ ਅੱਜ ਸੂਬੇ ਵਿੱਚ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਗਏ ਅਗਾਊਂ ਪ੍ਰਬੰਧਾਂ ਅਤੇ ਪ੍ਰਸ਼ਾਸਨ...